ਪੁਲਿਸ ਅਫਸਰਾਂ ਤੇ ਤਸ਼ੱਦਦ ਦਾ ਦੋਸ਼ ਲਾਉਣ ਵਾਲੇ ਵਕੀਲ ਖਿਲਾਫ਼ ਹੋਇਆ ਸਮੁੱਚਾ ਵਕੀਲ ਭਾਈਚਾਰਾ

05/10/2023 | Public Times Bureau | Panjab

ਕਿਹਾ ਵਕੀਲ ਵਰਿੰਦਰ ਸੰਧੂ ਵਲੋਂ ਆਪਣੇ ਹੀ ਬਿਆਨਾਂ ਤੋਂ ਮੁਕਰਨਾ ਨਿੰਦਣਯੋਗ ਵਕੀਲ ਨੂੰ Bar Association ਚੋਂ ਬਰਖ਼ਾਸਤ ਕਰਨ ਲਈ ਪੇਸ਼ ਕੀਤਾ ਮਤਾ ਵਕੀਲ ਦੇ ਬਿਆਨਾਂ ਤੇ ਮੁਕਤਸਰ ਸਾਹਿਬ ਦੇ SP ਸਮੇਤ 6 ਪੁਲਿਸ ਮੁਲਾਜ਼ਮਾਂ ਤੇ ਹੋਇਆ ਸੀ ਕੇਸ ਦਰਜ , ਹੁਣ ਆਪਣੇ ਬਿਆਨਾਂ ਤੋਂ ਮੁਕਰਿਆ ਵਕੀਲ ਵਕੀਲ ਦੇ ਬਿਆਨਾਂ ਅਤੇ ਵਕੀਲ ਭਾਈਚਾਰੇ ਦੀ ਹੜਤਾਲ ਤੋਂ ਬਾਅਦ ਮੁਕਤਸਰ ਸਾਹਿਬ ਦੇ ਪੁਲਿਸ ਮੁੱਖੀ ਹਰਮਨਬਿਰ ਗਿੱਲ ਦਾ ਵੀ ਹੋਇਆ ਸੀ ਤਬਾਦਲਾ

The Entire Lawyer Community Was Against The Lawyer Who Accused The Police Officers Of Torture


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App