ਖਡੂਰ ਸਾਹਿਬ ਹਲਕੇ ਚ 2 ਅੰਮ੍ਰਿਤਪਾਲ ਚੋਣ ਮੈਦਾਨ ਚ- ਦੋਵੇਂ ਆਜ਼ਾਦ ਉਮੀਦਵਾਰ, ਸਿਆਸੀ ਪਾਰਟੀ ਦਾ ਹੱਥ ਹੋਣ ਦਾ ਸ਼ੱਕ

15/05/2024 | Public Times Bureau | panjab

ਅਮ੍ਰਿਤਪਾਲ ਸਿੰਘ ਦੀਆਂ ਵੋਟਾ ਖਰਾਬ ਕਰਨ ਲਈ ਸਰਕਾਰ ਨੇ ਖਡੂਰ ਸਾਹਿਬ ਤੋ ਇੱਕ ਹੋਰ ਅਮ੍ਰਿਤਪਾਲ ਨਾਮ ਦਾ ਬੰਦਾ ਅਜਾਦ ਖੜਾ ਕਰ ਦਿੱਤਾ ਤਾਂ ਜਿਸ ਕਾਰਨ ਜਿਹੜੇ ਵੋਟ ਪੌਣ ਜਾਣ ਤਾ ਉਲਝਣ ਚ ਪੈਜਾਣ ਇਹ ਸਰਕਾਰਾਂ ਦੀ ਕੋਈ ਚਾਲ ਹੋ ਸਕਦੀ ਹੈ, ਕਿ ਅਸਲ ਅਮ੍ਰਿਤਪਾਲ ਸਿੰਘ ਨੂੰ ਵੋਟ ਨਾ ਮਿਲੇ, ਤਾ ਸੰਗਤਾਂ ਵਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਵੋਟ ਪੌਣ ਵੇਲੇ ਚੋਣ ਨਿਸ਼ਾਨ ਦੇਖ ਕੇ ਵੋਟ ਪਾਈ ਜਾਵੇ ਤਾਕਿ ਖਾਲਸੇ ਦਾ ਯੋਧਾ ਅਮ੍ਰਿਤਪਾਲ ਸਿੰਘ ਜਿੱਤ ਸਕੇ, ਦਸਿਆ ਜਾ ਰਿਹਾ ਹੈ ਕਿ ਇਹ ਆਪ ਪਾਰਟੀ ਦਾ ਮੇਂਬਰ ਹੈ ਜਿਹੜਾ ਕਿ ਆਜ਼ਾਦ ਵਜੋਂ ਖਡੂਰ ਸਾਹਿਬ ਵਿਖੇ ਖੜ੍ਹ ਰਿਹਾ ਹੈ। ਇਸਦੇ ਨਾਲ ਇਹ ਵੀ ਹੈ ਕਿ ਇਹ ਨਿਹਾਲ ਸਿੰਘ ਵਾਲਾ ਦੇ ਹੈ ਜਿਹੜਾ ਕਿ ਮਾਲਵੇ ਚ ਪੈਂਦਾ ਹੈ, ਤੇ ਖਡੂਰ ਸਾਹਿਬ ਮਾਝੇ ਤੋਂ ਖੜ੍ਹਾ ਹੋ ਰਿਹਾ ਹੈ ।

Jailed separitist Amritpal Singh files nomination from Khadoor Sahib Lok  Sabha seat - India Today

In Khadur Sahib Constituency 2 In Amritpal Constituency Both Independent Candidates Suspicion Of Political Party Involvement


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App