ਸੰਤਾਂ ਦੇ ਪਿੰਡ ਰੋਡੇ 'ਚ ਪ੍ਰਵਾਸੀ ਨੂੰ Sarpanch ਖੜ੍ਹਾ ਕਰਨ 'ਤੇ Lakha Singh Sidhana ਦਾ ਚੜ੍ਹਿਆ ਪਾਰਾ

09/10/2024 | Public Times Bureau | panjab

ਪੰਜਾਬ ਤੇ ਪੰਜਾਬੀਆਂ ਮਾਂ ਬੋਲੀ ਦੇ ਹੱਕ ਚ ਬੋਲਾਂ ਤੇ ਸਾਥ ਦਿਨ ਵਾਲਾ ਲੱਖਾਂ ਸਿਧਾਣਾ ਨੇ ਸੋਸ਼ਲ ਮੀਡਿਆ ਤੇ ਇਕ ਖਬਰ ਸਾਂਝੀ ਕਰਕੇ ਲੋਕਾਂ ਨੂੰ ਲਾਹਨਤਾਂ ਪਾਈਆਂ ਹਨ । ਲੱਖਾਂ ਸਿਧਾਣਾ ਨੇ ਕਿਹਾ ਕਿ ਸ਼ੁਰੂ ਤੋਂ ਹੀ ਪੰਜਾਬ ਹੀ ਪੰਜਾਬੀਆਂ ਦਾ ਵੈਰੀ ਹੋਇਆ ਹੈ, ਹਰ ਵੇਲੇ ਉਨ੍ਹਾਂ ਨੇ ਪਿੱਠ ਤੇ ਛੁਰਾ ਆਪ ਦੇ ਬੰਦਿਆਂ ਨੇ ਮਾਰਿਆ ਹੈ। ਮੋਗਾ ਸ਼ਹਿਰ ਦਾ ਰੋਡੇ ਪਿੰਡ, ਸੰਤ ਭਿੰਡਰਾਂਵਾਲਾ ਜੀ ਦੇ ਪਿੰਡ ਰੋਡੇ ਦਾ ਜ਼ਿਕਰ ਕੀਤਾ ਹੈ। ਛੋਟੇ ਰੋਡੇ ਪਿੰਡ ਖੁਰਦ ਵਿਖੇ ਸਰਪੰਚ ਤੇ ਗੁਰਸਿੱਖ ਲਖਵੀਰ ਸਿੰਘ ਖੜ੍ਹਾ ਹੈ ਤੇ ਇਸੇ ਪਿੰਡ ਦੇ ਵਿਚ ਪ੍ਰਵਾਸੀ ਬ੍ਰਿਜ ਲਾਲ ਸਰਪੰਚੀ ਦੀ ਵੋਟ ਲਈ ਲਖਵੀਰ ਸਿੰਘ ਦੇ ਖਿਲਾਫ ਖੜ੍ਹਾ ਹੋਇਆ ਹੈ । ਗੁਰਜੰਟ ਸਿੰਘ ਭੁੱਟੋ ਨਾਮ ਦੇ ਵਿਅਕਤੀ ਦੇ ਵਲੋਂ ਬ੍ਰਿਜ ਲਾਲ ਨੂੰ ਸਰਪੰਚੀ ਦੇ ਲਈ ਖੜ੍ਹਾ ਕੀਤਾ ਗਿਆ ਹੈ । ਗੁਰਜੰਟ ਸਿੰਘ ਬੁੱਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਖਾਸ ਬੰਦਾ ਹੈ । ਪੰਜਾਬ ਦਾ ਐਜਕਟਿਵ ਕਮੇਟੀ ਦਾ ਮੈਂਬਰ ਵੀ ਹੈ । ਲੱਖਾਂ ਸਿਧਾਣਾ ਨੇ ਕਿਹਾ ਕਿ ਸੰਤਾ ਦੇ ਪਿੰਡ ਰੋਡੇ ਵਿਖੇ ਜਿਥੇ ਗੁਰਸਿੱਖ ਨੌਜਵਾਨ ਸਰਪੰਚੀ ਲਈ ਖੜ੍ਹਾ ਹੋਵੇ ਤੇ ਮੂਹਰੇ ਪ੍ਰਵਾਸੀ ਬ੍ਰਿਜ ਲਾਲ ਖੜ੍ਹਾ ਕੀਤਾ ਹੋਵੇ ਤਾ ਸ਼ਰਮ ਦੀ ਗੱਲ ਹੈ । ਲੱਖਾਂ ਸਿਧਾਣਾ ਨੇ ਗੁਰਜੰਟ ਸਿੰਘ ਨੂੰ ਗਦਾਰ ਕਿਹਾ ਤੇ ਕਿਹਾ ਕਿ ਤੁਸੀਂ ਆਪ ਆਪਣੇ ਪੰਜਾਬ ਚ ਅਤੇ ਪਿੰਡ ਚ ਕੰਡੇ ਬੀਜ ਰਹੇ ਆ । ਪੰਜਾਬ ਦੀ ਹੋਂਦ, ਸੱਭਿਅਤਾ, ਬੋਲੀ , ਇਤਿਹਾਸ, ਨੂੰ ਬਚਾਉਣ ਲਈ ਲੜ੍ਹ ਰਹੇ ਆ ।

ਅਲਖ ਸਿਧਾਣਾ ਨੇ ਕਿਹਾ ਕਿ ਪੰਜਾਬ ਦੇ ਵਿਚ ਵੀ ਧਾਰਾ 371 ਲਗਣੀ ਚਾਹੀਦੀ ਹੈ( 371 ਧਾਰਾ ਦੇ ਵਿਚ ਕੋਈ ਵੀ ਕਿਸੇ ਰਾਜ ਚ ਜਾਕੇ ਜ਼ਮੀਨ ਤੇ ਵੋਟਾਂ ਤੇ ਖੜੇ ਨਹੀਂ ਰਕ ਸਕਦੇ ਜਿਵੇ ਕਿ, ਹਿਮਾਚਲ ਚ ਕੋਈ ਬਾਹਰਲਾ ਬੰਦਾ ਜਮੀਨ ਨਹੀਂ ਲੈ ਸਕਦਾ ਨਾਹੀ ਰਾਜਨਸਥਾਨ, ਉੱਤਖੰਡ)। ਲੱਖਾਂ ਸਿਧਾਣਾ ਨੇ ਅੱਖਾਂ ਕਿ ਜੇ ਭਾਰਤ ਦਾ ਸੰਵਿਧਾਨ ਸਭ ਲਈ ਇਕ ਹੈ ਤਾਂ ਦੂਜੇ ਪਾਸੇ ਸਾਡੇ ਲਈ ਕਿਊ ਪਾਬੰਦੀ ਹੈ । ਤਾਂ ਪੰਜਾਬ ਨੂੰ ਕਿਊ ਸ਼ਾਮਲਾਟ ਬਣਾਇਆ ਕਿ ਜਿਹੜਾ ਮਰਜ਼ੀ ਆਕੇ ਜਮੀਨ ਲਵੇ ਤੇ ਨੌਕਰੀ ਲਵੇ । ਲੱਖਾਂ ਸਿਧਾਣਾ ਨੇ ਕਿਹਾ ਕਿ ਕਈ ਸਾਲਾਂ ਤੋਂ ਸੁਚੇਤ ਕਰ ਰਹੇ ਆ ਕਿ ਪੰਜਾਬੀਆਂ ਇਸਨੂੰ ਮੂਦਾ ਬਣਾਓ ਕਿ ਕੋਈ ਵੀ ਪ੍ਰਵਾਸੀ ਆਕੇ ਨਹੀਂ ਰਹਿ ਸਕਦਾ । ਪ੍ਰਵਾਸੀਆਂ ਦੇ ਆਉਣ ਨਾਲ ਪੰਜਾਬੀ ਬੋਲੀ ਨੂੰ ਖਤਰਾ ਹੈ ਕਿਉਕਿ ਹਰ ਪਾਸੇ ਪੰਜਾਬੀ ਬੋਲੀ ਨੂੰ ਸ਼ਾਦ ਹਿੰਦੀ ਬੋਲਣ ਲੱਗ ਗਏ ਹਨ ਕਿਉਕਿ ਕਾਫੀ ਪ੍ਰਵਾਸੀ ਆਕੇ ਰਹਿਣ ਲੱਗ ਗਏ ਹਨ । ਲੁਧਿਆਣਾ ਤੇ ਪਿੰਡ ਹੰਬੜਾਂ ਤੇ ਪਿੰਡ ਚ ਮਨਪ੍ਰੀਤ ਸਿੰਘ ਚੰਨੀ ਪ੍ਰਵਾਸੀ ਰਾਜੇਸ਼ ਪ੍ਰਸਾਦ ਨੂੰ ਓਪੰਚੇਤ ਦੀ ਵੋਟ ਲਈ ਖੜ੍ਹਾ ਕੀਤਾ ਹੈ । ਜਗਤਪੁਰਾ ਪਿੰਡ ਚ ਪੰਜਾਬੀਆਂ ਦੀ ਵੋਟ 900 ਅਤੇ ਪ੍ਰਵਾਸੀਆਂ ਦੀ ਵੋਟ 6500 ਜਿਸ ਨਾਲ ਸਾਰਾ ਪੰਜਾਬ ਦਾ ਸੰਤੁਲਨ ਵਿਗੜ ਜਾਵੇਗਾ।



Lakha Singh Sidhana s Mercury Rises For Making A Migrant Sarpanch In Sant s Village Rode


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App