ਭਾਰਤ ਪਾਕਿ ਵਿਚ ਵਧਦੇ ਤਣਾਅ ਨੂੰ ਦੇਖਦਿਆਂ ਹੋਇਆ ਸਰਕਾਰ ਉੱਚ ਕਦਮ ਚੁੱਕ ਰਹੀ ਹੈ। ਇਸ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬਲੈਕਆਊਟ ਕੀਤਾ ਗਿਆ। ਇਸੇ ਤਹਿਤ ਫਰੀਦਕੋਟ ਵਿੱਚ ਰਾਤ ਨੂੰ ਬਲੈਕਆਊਟ ਹੋਇਆ ਤੇ ਸਵੇਰੇ 5 ਵਜੇ ਬਿਜਲੀ ਵਾਪਸ ਆਈ। ਦੂਜੇ ਪਾਸੇ, ਫਰੀਦਕੋਟ ਵਿੱਚ ਰਾਤ ਲਗਪਗ 11.15 ਵਜੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਡੀਸੀ ਦੇ ਹੁਕਮਾਂ ਤੋਂ ਬਾਅਦ ਇੰਟਰਨੈੱਟ ਸੇਵਾ ਜ਼ਿਲ੍ਹੇ ਵਿੱਚ ਬੰਦ ਕਰ ਦਿੱਤੀਆਂ ਗਈਆਂ ਤਾਂ ਜੋ ਅਫ਼ਵਾਹਾਂ ਤੋਂ ਬਚਿਆ ਜਾ ਸਕੇ। ਇੰਟਰਨੈੱਟ ਸੇਵਾਵਾਂ ਅਜੇ ਵੀ ਬੰਦ ਹਨ।
Internet Services Completely Shut Down In This District Of Punjab Dc Issues Orders
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)