ਯੂ.ਟੀ. ਪ੍ਰਸ਼ਾਸਨ ਵਿੱਚ ਨੌਜਵਾਨਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ਪੁਲਿਸ ਵਿਭਾਗ ਵਿੱਚ 400 ਤੋਂ ਵੱਧ ਅਹੁਦਿਆਂ 'ਤੇ ਸਥਾਈ ਭਰਤੀ ਲਈ ਖ਼ਾਕਾ ਤਿਆਰ ਕਰ ਲਿਆ ਗਿਆ ਹੈ, ਜਿਸ ਨਾਲ ASI ਅਤੇ ਕਾਂਸਟੇਬਲ ਬਣਨ ਦੇ ਮੌਕੇ ਖੁਲ੍ਹ ਰਹੇ ਹਨ।
ਪਹਿਲੇ ਪੜਾਅ ਵਿੱਚ 247 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ, ਜਿਸ ਵਿੱਚੋਂ 187 ਅਹੁਦੇ ਕਾਂਸਟੇਬਲ ਐਗਜ਼ੀਕਿਊਟਿਵ ਵਜੋਂ ਭਰੇ ਜਾਣਗੇ, ਜਦਕਿ 60 ਕਾਂਸਟੇਬਲ ਵਾਇਰਲੈੱਸ ਦੇ ਅਹੁਦਿਆਂ 'ਤੇ ਵੱਖਰੇ ਤੌਰ 'ਤੇ ਭਰਤੀ ਕੀਤੇ ਜਾਣਗੇ। ਇਸ ਤੋਂ ਇਲਾਵਾ, ਪੁਲਿਸ ਵਿਭਾਗ ਨੇ ਹੋਮ ਗਾਰਡ ਵਲੰਟੀਅਰਾਂ ਦੇ 155 ਅਹੁਦਿਆਂ 'ਤੇ ਭਰਤੀ ਲਈ ਵੀ ਪ੍ਰਸਤਾਵ ਤਿਆਰ ਕੀਤਾ ਹੈ।
ਇਹ ਮੌਕਾ ਨੌਜਵਾਨਾਂ ਲਈ ਵੱਡੀ ਤਰੱਕੀ ਦਾ ਰਸਤਾ ਖੋਲ੍ਹ ਸਕਦਾ ਹੈ ਅਤੇ ਉਨ੍ਹਾਂ ਨੂੰ ਪੰਜਾਬ ਪੁਲਿਸ ਵਿਭਾਗ ਵਿੱਚ ਰੁਜ਼ਗਾਰ ਅਤੇ ਸੇਵਾ ਦਾ ਮੌਕਾ ਮਿਲੇਗਾ।
Recruitment For More Than 400 Posts In Chandigarh Police Golden Opportunity To Become Asi And Constable
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)