25 ਕਿਲੋ ਹਰੋਇਨ ਸਮੇਤ 3 ਤਸਕਰ ਕੀਤੇ ਕਾਬੂ ਅੰਮ੍ਰਿਤਸਰ ਦੇ ਮਹਿਤਾ ਰੋਡ ਸਥਿਤ ਗਿੱਲ ਪਿੰਡ ਦੇ ਨੇੜੇ ਵਰਨਾ ਕਾਰ ਸਮੇਤ ਤਿੰਨ ਤਸਕਰਾਂ ਨੂੰ ਕੀਤਾ ਗਿਰਫਤਾਰ ਕਾਬੂ ਕੀਤੇ ਆਰੋਪੀਆਂ ਵਿੱਚ ਸੋਨੂ ਖਤਰੀ ਗੈਂਗ ਦਾ ਗੈਂਗਸਟਰ ਭੁਪਿੰਦਰ ਸਿੰਘ ਉਰਫ ਭਿੰਦਾ ਖਰੋੜ ਅਤੇ ਰਵੀ ਕੁਮਾਰ ਵਾਸੀ ਦਸੂਹਾ ਸ਼ਾਮਿਲ ਤੀਸਰੇ ਆਰੋਪੀ ਦੀ ਪਹਿਛਾਣ ਅੰਮ੍ਰਿਤਸਰ ਦੇ ਅੰਗੜਵਾਸੀ ਵਿਸ਼ਾਲ ਕੁਮਾਰ ਵਜੋਂ ਹੋਈ ਗੈਂਗਸਟਰ ਭਿੰਦਾ ਖਰੋੜ ਦੇ ਖਿਲਾਫ ਪਹਿਲਾਂ ਵੀ 9 ਅਪਰਾਧਕ ਮਾਮਲੇ ਹਨ ਦਰਜ ਅਰੋਪੀਆਂ ਦੀ ਤਾਰਾਂ ਜੁੜੀਆਂ ਪਾਕਿਸਤਾਨ ਦੇ ਨਾਲ ਡਰੋਨ ਦੇ ਰਾਹੀਂ ਦੀ ਖੇਪ ਕੀਤੀ ਗਈ ਸੀ ਹਾਸਿਲ ਕਾਊਂਟਰ ਇੰਟੈਲੀਜਸੈਕਟਰ ਇੰਦਰਦੀਪ ਸਿੰਘ ਦੀ ਅਗਵਾਈ ਦੇ ਹੇਠਲੀ ਟੀਮ ਵੱਲੋਂ ਕੀਤੀ ਗਈ ਬਰਾਮਦਗੀ
Major Operation By Counter Intelligence Amritsar 3 Smugglers Arrested With 25 Kg Of Heroin
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)