ਅੰਮਰਿਤਸਰ: ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵੱਲੋਂ ਅੰਮਰਿਤਸਰ ਉੱਤਰੀ ਹਲਕੇ ਤੋਂ ਚੋਣ ਲੜ ਰਹੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਨਵਜੋਤ ਸਿੱਧੂ ਉੱਪਰ ਵੱਡਾ ਹਮਲਾ ਬੋਲਿਆ ਹੈ। ਬੀਪੀ ਸਾਂਾ ਨਾਲ ਗੱਲਬਾਤ ਕਰਦਿਆਂ ਜੋਸ਼ੀ ਨੇ ਕਿਹਾ ਕਿ ਕਾਂਗਰਸ ਨੇ ਸਿੱਧੂ ਨੂੰ ਅਜਿਹੇ ਸਮੇਂ ਚ ਠੋਕਿਆ ਜਦ ਉਹ ਕਿਸੇ ਪਾਸੇ ਨਹੀਂ ਜਾ ਸਕਦਾ। ਉਨਹਾਂ ਕਿਹਾ ਕਿ ਸਿੱਧੂ ਨੇ ਮੰਤਰੀ ਬਣਕੇ ਵੀ ਕ ਨਹੀਂ ਕੀਤਾ ਦੂਜੇ ਪਾਸੇ ਮੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਾਰੇ ਵੀ ਲੋਕਾਂ ਨੂੰ ਖਲਾਸੇ ਹੋ ਗ ਹਨ। ਨਵਜੋਤ ਦੀ ਪਤਨੀ ਮੈਡਮ ਸਿੱਧੂ ਵੱਲੋਂ ਦਿੱਤੇ ਬਿਆਨ ਤੇ ਜੋਸ਼ੀ ਨੇ ਕਿਹਾ ਕਿ ਇਨਹਾਂ ਦਾ ਕ ਪਤਾ ਨਹੀਂ ਲੱਗਦਾ ਕਿ ਇਹ ਕੀ ਬੋਲਣ? ਪਰ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ ਕਿਉਂਕਿ ਰਾਜਨ ਗਿੱਲ ਵਰਗੇ ਕਾਂਗਰਸ ਛੱਡ ਕੇ ਅਕਾਲੀ ਦਲ ਚ ਸ਼ਾਮਲ ਹੋ ਰਹੇ ਹਨ। ਜੋਸ਼ੀ ਨੇ ਕਿਹਾ ਕਿ ਲੋਕ ਇਸ ਵਾਰ ਨਿਸ਼ਾਨ ਨੂੰ ਨਹੀਂ, ਇਨਸਾਨ ਨੂੰ ਜਿਤਾਉਣਗੇ ਤੇ ਜਿਸ ਉਮੀਦਵਾਰ ਨੇ ਲੋਕਾਂ ਲਈ ਕੰਮ ਕੀਤਾ ਹੋਵੇਗਾ, ਉਹੀ ਉਮੀਦਵਾਰ ਜਿੱਤ ਪਰਾਪਤ ਕਰੇਗਾ। ਅਨਿਲ ਜੋਸ਼ੀ ਨੇ ਕਿਹਾ ਕਿ ਉਨਹਾਂ ਹਲਕੇ ਦੇ ਲੋਕਾਂ ਦੀ ਦੱਖ ਸੱਖ ਵਿੱਚ ਬਾਂਹ ਫੜੀ ਸੀ। ਇਸ ਕਰਕੇ ਲੋਕ ਉਨਹਾਂ ਨਾਲ ਹਨ ਤੇ ਲੋਕ ਕੰਮਾਂ ਦੀ ਹੀ ਕਦਰ ਕਰਦੇ ਹਨ।
sidhu was hit at a time when he could not go anywhere joshis sharp attack
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)