ਭਾਰਤ ਨੇ ਰੋਮਾਂਚਕ ਮੈਚ ਚ ਜਾਪਾਨ ਨੂੰ 1-0 ਨਾਲ ਦਿੱਤੀ ਮਾਤ, ਜਿੱਤਿਆ ਕਾਂਸੀ ਦਾ ਤਗਮਾ

01/06/2022 | The public times | punjab

ਮੌਜੂਦਾ ਚੈਂਪੀਅਨ ਭਾਰਤੀ ਪਰਸ਼ ਹਾਕੀ ਟੀਮ ਨੇ ਜਾਪਾਨ ਨੂੰ 1-0 ਨਾਲ ਹਰਾ ਕੇ ਸ਼ੀਆ ਕੱਪ 2022 ਦਾ ਕਾਂਸੀ ਦਾ ਤਗਮਾ ਜਿੱਤਿਆ। ਬੱਧਵਾਰ ਨੂੰ ਮਲੇਸ਼ੀਆ ਦੇ ਜਕਾਰਤਾ ਚ ਖੇਡੇ ਗ ਮੈਚ ਚ ਭਾਰਤੀ ਟੀਮ ਲਈ ਇਕਮਾਤਰ ਗੋਲ ਰਾਜਕਮਾਰ ਪਾਲ ਨੇ ਛੇਵੇਂ ਮਿੰਟ ਚ ਕੀਤਾ। ਇਸ ਤੋਂ ਪਹਿਲਾਂ ਭਾਰਤ ਅਤੇ ਦੱਖਣੀ ਕੋਰੀਆ ਵਿਚਾਲੇ ਸਪਰ 4 ਪੜਾਅ ਦਾ ਆਖਰੀ ਰਾਊਂਡ ਰੌਬਿਨ ਲੀਗ ਮੈਚ 4-4 ਨਾਲ ਡਰਾਅ ਰਿਹਾ। ਫਾਈਨਲ ਦੇ ਲਿਹਾਜ਼ ਨਾਲ ਇਹ ਮੈਚ ਭਾਰਤੀ ਟੀਮ ਲਈ ਬਹਤ ਮਹੱਤਵਪੂਰਨ ਸੀ। ਹਣ ਫਾਈਨਲ ਮੈਚ ਕੋਰੀਆ ਅਤੇ ਮਲੇਸ਼ੀਆ ਵਿਚਾਲੇ ਖੇਡਿਆ ਜਾਵੇਗਾ।

india beat japan 1 0 in thrilling match to win the bronze medal


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App