ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ 72, ਪੀਪੀਟੀਆ ਸਟਰੀਟ, ਥਰੋਨਡਨ ਉਤੇ ਹਾਈ ਕਮਿਸ਼ਨ ਆਫ ਇੰਡੀਆ ਦੇ ਨਵੇਂ ਬਣੇ ਖੱਲਹੇ-ਡੱਲਹੇ ਬਹ ਮੰਜ਼ਿਲੀ ਦਫਤਰ ਦਾ ਕੱਲਹ ਗਰਹਿ ਪਰਵੇਸ਼ ਹੋ ਗਿਆ ਹੈ। ਇਸ ਮੌਕੇ ਕਈ ਧਾਰਮਿਕ ਰਹ ਰੀਤੀਆਂ ਦੇ ਨਾਲ ਸਰੀ ਗਣੇਸ਼ ਕਰਦਿਆਂ ਉਸ ਪਰਮਾਤਮਾ ਦਾ ਨਾਂਅ ਲੈ ਕੇ ਇਸ ਇਮਾਰਤ ਨੂੰ ਵਰਤਣ ਦੀ ਆਰੰਭਤਾ ਕੀਤੀ ਗਈ। ਦੇਸ਼ ਦੇ ਮੂਲ ਬਾਸ਼ਿੰਦਿਆਂ ਦੀ ਸ਼ਮੂਲੀਅਤ ਕਰਦਿਆਂ ਮਾਓਰੀ ਆਗੂ ਨੇ, ਕਰਿਸਚੀਅਨ ਪਾਦਰੀ ਵੱਲੋਂ ਵੀ ਪਰਾਰਥਨਾ ਕੀਤੀ ਗਈ। ਗਰਦਆਰਾ ਸਾਹਿਬ ਵਲਿੰਗਟਨ ਦੇ ਗਰੰਥੀ ਭਾਈ ਦਲਬੀਰ ਸਿੰਘ ਨੇ ਸਿੱਖ ਮਰਿਯਾਦਾ ਅਨਸਾਰ ਅਰਦਾਸ ਕੀਤੀ ਅਤੇ ਪਰਸ਼ਾਦਿ ਵੀ ਵਰਤਾਇਆ। ਬੋਧੀ ਸਮਾਜ ਵੱਲੋਂ ਵੀ ਅਰਦਾਸ ਹੋਈ। ਮੌਜੂਦਾ ਹਾਈ ਕਮਿਸ਼ਨਰ ਸਰੀ ਮਕਤੇਸ਼ ਪਰਦੇਸ਼ੀ ਨੇ ਜਿੱਥੇ ਉਦਘਾਟਨੀ ਪੱਥਰ ਤੋਂ ਪਰਦਾ ਉਠਾਇਆ ਉਥੇ ਇਸ ਇਮਾਰਤ ਨੂੰ ਬਨਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ। ਧਾਰਮਿਕ ਪਰਤੀਨਿਧੀਆਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਹਾਈ ਕਮਿਸ਼ਨਰ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਦੇ ਮਨਾ ਜਾ ਰਹੇਜਸ਼ਨਾਂ ਵਿਚ ਇਹ ਇਕ ਮੀਲ ਪੱਥਰ ਹੈ। ਇਹ ਵੀ ਇਕ ਖਾਸ ਗੱਲ ਰਹੀ ਹੈ ਕਿ ਇਸ ਦਫਤਰ ਦਾ ਪਤਾ ਅੰਕ 72 ਤੋਂ ਸ਼ਰੂ ਹੰਦਾ ਹੈ ਅਤੇ 72 ਸਾਲ ਤੋਂ ਇਥੇ ਭਾਰਤੀ ਸਰਕਾਰ ਦੀ ਪਰਤੀਨਿਧਤਾ ਹੋ ਰਹੀ ਹੈ। ਵਰਨਣੋਗ ਹੈ ਕਿ ਨਿਊਜ਼ੀਲੈਂਡ ਭਾਰਤ ਦੇ ਰਿਸ਼ਤੇ ਆਜ਼ਾਦ ਭਾਰਤ ਦੇ 3 ਸਾਲ ਬਾਅਦ 1950 ਵਿਚ ਟਰੇਡ ਕਮਿਸ਼ਨ ਰਾਹੀਂ ਸ਼ਰੂ ਹੋ ਸਨ ਅਤੇ 1952 ਦੇ ਵਿਚ ਇਥੇ ਭਾਰਤੀ ਦੂਤਾਵਾਸ ਹੋਂਦ ਵਿਚ ਆ ਗਿਆ ਤੇ ਰਾਜਸੀ ਰਿਸ਼ਤੇ ਕਾਇਮ ਹੋ ਸਨ। ਸਮਾਗਮ ਦੇ ਅੰਤ ਵਿਚ ਭਾਰਤੀ ਤਿਰੰਗਾ ੰਡਾ ਲਹਿਰਾ ਕੇ, ਰਾਜਸੀ ਚਿੰਨਹ ਅਤੇ ਉਦਘਾਟਨੀ ਪੱਥਰ ਉਤੋਂ ਪਰਦਾ ਉਠਾ ਕੇ ਭਾਰਤੀ ਰਾਸ਼ਟਰੀ ਗੀਤ ਦੇ ਨਾਲ ਇਕ ਨਵੇਂ ਅਧਿਆ ਦੀ ਸ਼ਰੂਆਤ ਕਰ ਦਿੱਤੀ ਗਈ। ਦਿਲਚਸਪ ਜਾਣਕਾਰੀ: ਇਹ ਨਵਾਂ ਦਫਤਰ ਸੰਨ 2009 ਦੇ ਵਿਚ 8.22 ਮਿਲੀਅਨ ਡਾਲਰ (40 ਕਰੋੜ ਭਾਰਤੀ ਰਪ) ਦੇ ਨਾਲ ਖਰੀਦੀ ਗਈ 1923 ਵਰਗ ਮੀਟਰ ਜ਼ਮੀਨ ਦੇ ਉਤੇ ਨਿਊਜ਼ੀਲੈਂਡ ਪਾਰਲੀਮੈਂਟ ਦੇ ਬਿਲਕਲ ਨਜ਼ਦੀਕ ਇਕ ਸੜਕੀ ਮੋੜ ਉਤੇ ਬਣਾਇਆ ਗਿਆ ਹੈ। ਛੱਤਿਆ ਹੋਇਆ ਖੇਤਰਫਲ 6435 ਵਰਗ ਮੀਟਰ ਹੈ ਅਤੇ ਦਫਤਰ ਲਗਪਗ 6 ਸਾਲਾਂ ਦੇ ਵਿਚ ਬਣ ਕੇ ਤਿਆਰ ਹੋਇਆ ਹੈ। ਇਹ 300 ਲੋਕਾਂ ਨੂੰ ਬਿਠਾਉਣ ਦੀ ਸਮਰੱਥਾ ਰੱਖਦਾ ਹੈ। 12 ਕੌਂਸਲਰ ਰਿਹਾਇਸ਼ੀ ਅਪਾਰਟਮੈਂਟ ਹਨ। ਪਾਰਲੀਮੈਂਟ ਤੋਂ ਲਗਪਗ 350 ਮੀਟਰ ਦੀ ਦੂਰੀ ਉਤੇ ਹੀ ਇਹ ਦਫਤਰ ਬਣਾਇਆ ਗਿਆ ਹੈ। ਇਹ ਜ਼ਮੀਨ ਹਣ ਭਾਰਤੀ ਰਾਸ਼ਟਰਪਤੀ ਦੇ ਨਾਂਅ ਉਤੇ ਹੋਣ ਕਰਕੇ ਭਾਰਤ ਦੇ ਨਾਂਅ ਹੋ ਗਈ ਹੈ, ਜਿੱਥੇ ਚਾਰ ਸ਼ੇਰਾਂ ਵਾਲੇ ਪਾਸਪੋਰਟ ਬਣਿਆ ਕਰਨੇ, ਓ. ਸੀ. ਆਈ. ਕਾਰਡ ਬਨਣਗੇ, ਪਲਿਸ ਕਲੀਅਰਿੰਸ ਮੋਹਰਾਂ ਲੱਗ ਕੇ ਨਿਕਲੇਗੀ ਅਤੇ ਤੱਤਕਾਲੀਨ ਦਸਤਾਵੇਜ਼ ਤਿਆਰ ਹੋ ਕੇ ਪਰਵਾਸੀ ਭਾਰਤੀਆਂ ਦੀ ੋਲੀ ਪਿਆ ਕਰਨਗੇ। ਇਸ ਵੇਲੇ ਭਾਰਤੀ ਹਾਈ ਹਾਈ ਕਮਿਸ਼ਨਰ ਸਰੀ ਮਕਤੇਸ਼ ਪਰਦੇਸੀ 2019 ਤੋਂ ਹਨ ਜਦ ਕਿ ਅਕਤੂਬਰ 2017 ਤੋਂ ਔਕਲੈਂਡ ਸਥਿਤ ਭਾਰਤੀ ਦੂਤਾਵਾਸ ਦੇ ਆਨਰੇਰੀ ਕੌਂਸਿਨ ਹਨ ਸ. ਭਵਦੀਪ ਸਿੰਘ ਢਿੱਲੋਂ ਸੇਵਾਵਾਂ ਜਾਰੀ ਰੱਖ ਰਹੇ ਹਨ। ਜਿਸ ਕੰਪਨੀ ਨੂੰ ਪਹਿਲਾਂ ਇਹ ਦਫਤਰ ਬਨਾਉਣਾ ਦਿੱਤਾ ਗਿਆ ਸੀ, ਉਸਨੇ ਜਲਾਈ 2019 ਦੇ ਵਿਚ ਦਫਤਰ ਬਣਾ ਕੇ ਦੇਣਾ ਸੀ, ਪਰ ਉਪ ਕੰਪਨੀ ਦੀਵਾਲੀਪਨ ਦਾ ਸ਼ਿਕਾਰ ਹੋ ਗਈ ਅਤੇ ਦਬਾਰਾ ਠੇਕਾ ਕਿਸੀ ਹੋਰ ਕੰਪਨੀ ਨੂੰ ਦਿੱਤਾ ਗਿਆ ਜਿਸ ਨੇ ਇਹ ਦਫਤਰ ਮਾਰਚ 2021 ਦੇ ਵਿਚ ਤਿਆਰ ਕਰ ਕੇ ਦੇਣਾ ਸੀ, ਪਰ ਕਰੋਨਾ ਦੇ ਚਲਦਿਆਂ ਇਸ ਨੂੰ ਇਕ ਸਾਲ ਹੋਰ ਲੱਗ ਗਿਆ। ਇਮਾਰਤ ਬਨਾਉਣ ਉਤੇ ਲਗਪਗ 80 ਮਿਲੀਅਨ ਡਾਲਰ ਖਰਚਿਆ ਗਿਆ ਹੈ। ਇਮਾਰਤ ਦੇ ਵਿਚ ਲੱਗਾ ਪੱਥਰ ਰਾਜਸਥਾਨ ਤੋਂ ਮੰਗਵਾਇਆ ਗਿਆ ਹੈ ਅਤੇ ਕਸ਼ਮੀਰ ਘਾਟੀ ਦੇ ਵਿਚ ਪਾਇਆ ਜਾਣ ਵਾਲਾ ਲਾਲ ਰੰਗੇ ਪੱਤਿਆਂ ਵਾਲਾ ਪੱਤੜੀ ਦਰੱਖਤ ਚਿਨਾਰ ਵੀ ਲਗਾਇਆ ਗਿਆ ਹੈ। ਭਾਰਤੀ ਸੰਸਕਰਿਤੀ ਦੀਆਂ ਇਥੇ ਕਈ ਲਕਾਂ ਪਰਦਰਸ਼ਿਤ ਕੀਤੀਆਂ ਗਈਆਂ ਹਨ। ਨਵਾਂ ਦਫਤਰ 8 ਜੂਨ ਤੋਂ ਆਪਣਾ ਕੰਮ ਕਰਨਾ ਸ਼ਰੂ ਕਰੇਗਾ: 72 ਪੀਪੀਟੀਆ ਸਟਰੀਟ ਵਾਲਾ ਨਵਾਂ ਦਫਤਰ 8 ਜੂਨ ਦਿਨ ਬੱਧਵਾਰ ਤੋਂ ਕੰਮ ਕਰਨਾ ਸ਼ਰੂ ਕਰ ਦੇਵੇਗਾ। ਪਰਾਣੇ ਦਫਤਰ ਵਿਖੇ 3 ਜੂਨ ਨੂੰ ਦਪਹਿਰ ਤੱਕ ਹੀ ਅਰਜ਼ੀਆਂ ਲਈਆਂ ਜਾਣਗੀਆਂ॥ 6 ਅਤੇ 7 ਜੂਨ ਨੂੰ ਦਫਤਰ ਤਬਦੀਲ ਕੀਤੇ ਜਾਣ ਕਰਕੇ ਪਰਾਣੇ ਦਫਤਰ ਅਰਜ਼ੀ ਦਾਤਾਵਾਂ ਦਾ ਆਉਣਾ-ਜਾਣਾ ਬੰਦ ਰਹੇਗਾ। 3 ਜੂਨ ਤੋਂ ਬਾਅਦ ਮਿਲਣ ਵਾਲੇ ਸਾਰੇ ਕੋਰੀਅਰ ਨਵੇਂ ਡਰੈਸ ਉਤੇ ਭੇਜੇ ਜਾਣਗੇ।
high commission of india wellington office inaugurated with religious ceremonies harjinder singh basiala
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)