ਪੰਜਾਬ ਦੇ ਮੱਖਮੰਤਰੀ ਚਰਨਜੀਤ ਸਿੰਘ ਨੇ ਆਪਣੇ ਟਵੀਟਰ ਤੇ ਤਵਵੇਟ ਲਿਖ, ਟਿਕਰੀ ਬਾਰਡਰ ਤੇ ਹੋ ਹਾਦਸੇ ਦਾ ਦੱਖ ਜਾਹਰ ਕੀਤਾ। ਇਹ ਹਾਦਸਾ ਓਦੋ ਹੋਇਆ ਜਦ ਮਾਨਸੇ ਦੀ ਰਹਾਂ ਵਾਲੀਆਂ ਔਰਤਾਂ ਕਸਾਂ ਅੰਦੋਲਨ ਤੋਂ ਵਾਪਿਸ ਆਪਣੇ ਗਰ ਜਾਣ ਲਈ ਸੜਕ ਤੇ ਆਟੋ ਦਾ ਇੰਤਜ਼ਾਰ ਕਰ ਰਹੀਆਂ ਸਨ। ਜਦ ਇਕ ਤੇਜ਼ ਰਫਤਾਰ ਨਾਲ ਆ ਰਹੇ ਟੀਪੂ ਨੇ ਇਹਨਾਂ ੫ ਔਰਤਾਂ ਨੂੰ ਪਾਣੀ ਲਪੇਟ ਚ ਲੈ ਲਿਆ, ਜਿਸ ਵਿਚ ੩ ਔਰਤਾਂ ਦੀ ਮੌਤ ਹੋ ਗਈ ਅਤੇ ੨ ਜਖਮੀ ਹਨ। ਟਿਕਰੀ ਬਾਰਡਰ ਸੜਕ ਦਰਘਟਨਾ ਵਿਚ ਮਰਨ ਵਾਲੀਆਂ ਔਰਤਾਂ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵਲੋਂ ੫-੫ ਲੱਖ ਰਪ ਦੀ ਵਿਤੀ ਸਹਾਇਤਾ ਦਾ ਲਾਨ ਕੀਤਾ ਅਤੇ ਜਖਮੀਆਂ ਦਾ ਹੋਵੇਗਾ ਮਫ਼ਤ ਇਲਾਜ।
charanjit singh announces compensation for accident at tikri
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)