ਮੂਸੇਵਾਲਾ ਕਤਲਕਾਂਡ ਚ ਗਰਿਫ਼ਤਾਰ ਸਤਬੀਰ ਦੇ ਪਰਿਵਾਰ ਦਾ ਵੱਡਾ ਦਾਅਵਾ

08/07/2022 | The public times | punjab

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਕੇਸ ਵੱਚ ਗਰਿਫ਼ਤਾਰ ਸਤਬੀਰ ਦੇ ਪਰਿਵਾਰ ਨੇ ਵੱਡਾ ਦਾਅਵਾ ਕੀਤਾ ਹੈ। ਅਕਾਲੀ ਨੇਤਾ ਨਿਰਮਲ ਕਾਹਲੋਂ ਦੇ ਭਤੀਜੇ ਸੰਦੀਪ ਕਾਹਲੋਂ ਦੇ ਕਹਿਣ ਤੇ ਸਤਬੀਰ ਛੱਡਣ ਗਿਆ ਸੀ। ਤਿੰਨ ਲੋਕਾਂ ਨੂੰ ਆਪਣੀ ਫਾਰਚੂਨਰ ਕਾਰ ਚ ਬਠਿੰਡਾ ਛੱਡਣ ਗਿਆ ਸੀ। ਬਠਿੰਡਾ ਚ ਹੀ ਕਿਸੇ ਸ਼ਖਸ ਨੇ ਬੈਗ ਦਿੱਤਾ ਸੀ। ਸੰਦੀਪ ਦੇ ਨਾਲ ਸਤਬੀਰ ਦੇ ਨੇ ਪਰਾਣੇ ਕਾਰੋਬਾਰੀ ਸਬੰਧ ਹਨ। ਸੰਦੀਪ ਕਾਹਲੋਂ ਉਨਹਾਂ ਦੇ ਘੋੜੇ ਵੀ ਖਰੀਦਦਾ ਰਿਹਾ ਹੈ। ਸੰਦੀਪ ਕਾਹਲੋਂ ਅਕਾਲੀ ਨੇਤਾ ਨਿਰਮਲ ਕਾਹਲੋਂ ਦਾ ਭਤੀਜਾ ਹੈ। ਹਰਗੋਬਿੰਦਪਰ ਚ ਪੰਚਾਇਤ ਅਫ਼ਸਰ ਵਜੋਂ ਤਾਇਨਾਤ ਹੈ। ਕਈ ਦਿਨਾਂ ਤੋਂ ਆਪਣੀ ਡਿਊਟੀ ਤੋਂ ਵੀ ਗੈਰ-ਹਾਜ਼ਿਰ ਚੱਲ ਰਿਹਾ ਹੈ। -ਅਜਨਾਲਾ ਦੇ ਪਿੰਡ ਤਲਵੰਡੀ ਰਾ ਦਾਦੂ ਦਾ ਰਹਿਣ ਵਾਲਾ -ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਹੈ ਲਿੰਕ -ਸਟੱਡ ਫਾਰਮ ਦਾ ਮਾਲਕ ਹੈ ਸਤਬੀਰ -ਸਤਬੀਰ ਕੋਲ 40 ਤੋਂ ਵੱਧ ਘੋੜੇ-ਘੋੜੀਆਂ -ਪਹਿਲਾਂ ਵੀ ਹਥਿਆਰ ਸਪਲਾਈ ਕਰਨ ਦਾ ਕੇਸ ਦਰਜ ਹਥਿਆਰਾਂ ਵਾਲੀ ਫਾਰਚੂਨਰ ਦਿੱਲੀ ਨੰਬਰ DL 4C NE 8716 ਫਾਰਚੂਨਰ ਚ ਹਥਿਆਰ ਸਪਲਾਈ ਹੋ ਸਨ। ਫਾਰਚੂਨਰ ਸਤਬੀਰ ਸਿੰਘ ਦੀ ਹੈ। ਇਹ ਗੱਡੀ 19 ਮਈ ਨੂੰ ਬਠਿੰਡਾ ਚ ਪੈਟਰੋਲ ਪੰਪ ਤੇ ਦਿਖੀ। ਪੈਟਰੋਲ ਪੰਪ ਤੇ ਸ਼ੂਟਰਾਂ ਨੂੰ ਹਥਿਆਰ ਦਿੱਤੇ।

big claim of satbirs family arrested in moosewala massacre murder


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App