ਐਪਲ ਦੇ ਨਵੇਂ ਆਈਫੋਨ ਨੂੰ ਲੈਕੇ ਜਿਥੇ ਪੂਰੀ ਦੁਨੀਆ ਦੀਵਾਨੀ ਹੈ, ਉਥੇ ਹੁਣ ਨਵਾਂ ਮਾਡਲ ਰਿਲੀਜ਼ ਹੋਣ ਜਾ ਰਿਹਾ ਹੈ। ਭਾਵੇ ਇਸਦੀ ਮਹਿੰਗੀ ਕੀਮਤ ਕਾਰਨ ਕਈ ਇਸ ਨੂੰ ਖਰੀਦ ਨਹੀਂ ਸਕਦੇ ਤੇ ਕੰਪਨੀ ਦੀ ਨਵੀ ਸੀਰੀਜ਼ ਆਪਣੀ ਕੀਮਤ ਕਾਰਨ ਕਾਫੀ ਚਰਚਾ ਚ ਰਹਿੰਦੀ ਹੈ। ਇਸ ਸਾਲ ਐਪਲ ਆਪਣੀ ਆਈਫੋਨ 15 ਸੀਰੀਜ਼ ਨੂੰ ਲੌਂਚ ਕਰਨ ਦੀ ਤਿਆਰੀ ਕਰ ਰਹੀ ਹੈ। 9-5 mac ਨੇ ਆਪਣੀ ਰਿਪੋਰਟ ਚ ਦੱਸਿਆ ਕਿ ਐਪਲ ਸਤੰਬਰ ਦੇ ਤੀਜੇ ਹਫਤੇ ਆਪਣੀ ਨਵੀ ਆਈਫੋਨ ਸੀਰੀਜ਼ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਨੇ ਆਪਣੇ ਸਾਰੇ ਕਰਮਚਾਰੀ ਨੂੰ ਇਸ ਦਿਨ ਛੁੱਟੀ ਲੈਣ ਦਾ ਨਿਰਦੇਸ਼ ਦਿੱਤੇ ਹਨ । ਦਸ ਦੇਈਏ ਕਿ apple ਆਪਣੇ iphone ਲਾਂਚ ਈਵੈਂਟ ਨੂੰ ਹਰ ਸਾਲ ਸਤੰਬਰ ਦੇ ਆਸ ਪਾਸ ਸ਼ਡਿਊਲ ਕਰਦਾ ਹੈ। ਲਾਂਚ ਤੋਂ ਪਹਿਲਾ iphone 15 ਦੀ ਆਉਣ ਵਾਲੀ ਸੀਰੀਜ਼ ਨੂੰ ਲੈਕੇ ਕਈ ਲੀਕਸ ਸਾਹਮਣੇ ਆ ਚੁੱਕੇ ਹਨ। 12 ਜਾ 13 ਸਤੰਬਰ ਦੀ ਲਾਂਚ ਤਰੀਕ ਨੂੰ ਸਹੀ ਮੰਨਦੇ ਹਾਂ, ਵਿਕਰੀ ਲਈ ਉਪਲਬਦ ਕਰਵਾਇਆ ਜਾ ਸਕਦਾ ਹੈ। ਕਿ ਨਵੇਂ ਆਈਫੋਨ 15 ਸਤਮਬਰ ਨੂੰ ਪ੍ਰੀ-ਆਰਡਰ ਲਈ ਉਪਲਬਧ ਹੋਣਗੇ ਤੇ ਇਨ੍ਹਾਂ ਨੂੰ 22 ਸਤਮਬਰ ਨੂੰ ਵਿਕਰੀ ਲਈ ਉਪਲਬਧ ਕਰਵਾਇਆ ਜਾ ਸਕਦਾ ਹੈ। ਆਈਫੋਨ 15 ਸੀਰੀਜ਼ ਦੇ ਕੁਝ ਦਿਲਚਸਪ ਨਵੀਆਂ ਵਿਸ਼ਹਿਤਾਵਾਂ ਦੇ ਨਾਲ ਆਉਣ ਦੀ ਉਮੀਦ ਹੈ। ਇਸ ਵਿਚ ਥੋੜੇ ਕਰਵਡ ਐੱਜ ਤੇ ਦਿਲਚਸਪ ਮਿਲ ਸਕਦਾ ਹੈ। ਇਸਦੇ ਨਾਲ 4 ਨਵੇਂ ਮਾਡਲ ਆਮ ਲਾਈਟਨਿੰਗ ਕਨੈਕਟਰ ਦੀ ਬਜਾਏ ਡਾਇਨਾਮਿਕ ਆਈਲੈਂਡ ਅਤੇ USB-C ਪੋਰਟ ਦੇ ਨਾਲ ਆ ਸਕਦੇ ਹਨ ।