ਮਨਿਸਟਰੀ ਆਫ ਬਿਜ਼ਨਸ, ਇਨੋਵੇਸ਼ਨ ਅਤੇ ਇੰਪਲਾਇਮੈਂਟ ਵੱਲੋਂ ਇਮੀਗ੍ਰੇਸ਼ਨ ਦੇ ਨਾਂਅ ਉਤੇ ਧੋਖਾ ਕਰ ਰਹੇ ਧੋਖੇਬਾਜ਼ਾਂ ਨੂੰ ਫੜ੍ਹਨ ਲਈ ਅਤੇ ਪ੍ਰਵਾਸ ਦੇ ਨਾਂਅ ਉਤੇ ਸੋਸ਼ਣ ਕਰਨ ਵਾਲਿਆਂ ਨੂੰ ਫੜ੍ਹਨ ਲਈ ਆਪਣੇ ਨਕਲੀ ਸੋਸ਼ਲ ਖਾਤੇ ਬਣਾ ਕੇ ਫੜਨ ਦੀ ਕੋਸ਼ਿਸ ਕੀਤੀ ਹੈ। ਸਾਲ 2020-21 ਦੇ ਵਿਚ ਅਜਿਹਾ 30 ਵਾਰ ਕੀਤਾ ਗਿਆ। ਸੋ ਸਰਕਾਰੀ ਏਜੰਸੀਆਂ ਜਾਅਲਸਾਜ਼ੀਆਂ ਨੂੰ ਫੜ੍ਹਨ ਦੇ ਵਿਚ ਨਵੇਂ ਤਰੀਕੇ ਅਪਨਾਉਣ ਦੀ ਕੋਸ਼ਿਸ਼ ਤਾਂ ਕਰਦੀ ਹੈ, ਪਰ ਇਸਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਦੇ ਵਿਚ ਕੋਈ ਜਿਆਦਾ ਫਰਕ ਨਹੀਂ ਪੈਂਦਾ। ਸੋ ਜੈਸੇ ਕੋ ਤੈਸਾ ....ਤਰੀਕਾ ਹੀ ਆਖਿਰ ਕੰਮ ਆਉਂਦਾ ਹੈ।
New Way To Catch Immigration Fraudsters By Ministry Of Business
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)