ਦਿੱਲੀ ਚ ਲਗਾਤਾਰ ਹੀ ਪ੍ਰਦੂਸ਼ਣ ਵੱਧ ਦਾ ਜਾ ਰਿਹਾ ਹੈ ਜਿਸ ਕਰਕੇ ਸਕੂਲਾਂ ਕਾਲਜਾ ਚ ਛੁੱਟੀ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਦਿੱਲੀ ਚ ਪ੍ਰਦੂਸ਼ਣ ਪੰਜਾਬ ਚ ਪਰਾਲੀ ਧਾਰਨ ਕਰਕੇ ਹੋ ਰਿਹਾ ਹੈ । ਜੇ ਗੱਲ ਕਰੀਏ ਪੰਜਾਬ ਦੀ ਤਾ ਪੰਜਾਬ ਤੇ ਦਿੱਲੀ ਦੀ ਦੂਰੀ 374.9 ਕਮ ਤੇ 6 hr 42 min ਦਾ ਸਫ਼ਰ ਹੈ, ਤੇ ਉਸ ਵਿਚਾਲੇ ਕਾਫੀ ਸ਼ਹਿਰ ਆਂਡੇ ਹਨ ਜਿਵੇ ਕਿ ਗੁਰੁਗਰਾਮ, ਹਰਿਆਣਾ , ਤੇ ਦਿੱਲੀ ਦੇ ਨਾਲ ਉੱਤਰ ਪ੍ਰਦੇਸ਼ ਲਗਦਾ ਹੈ। ਦੂਜੇ ਪਾਸੇ ਪਰਾਲੀ ਜੇ ਪੰਜਾਬ ਚ ਸਾੜ ਦੀ ਹੈ ਤਾ ਪੁਣਾਜਬ ਚ ਇਨ੍ਹਾਂ ਪ੍ਰਦੂਸ਼ਣ ਨਹੀਂ ਹੁੰਦਾ ਜਿਥੇ ਅੱਗ ਤੇ ਧੁਆ ਹੁੰਦਾ ਹੈ।
ਮੀਹ ਤੇ ਹਵਾ ਕਾਰਨ ਧੂੰਆਂ ਅਸਮਾਨ ਚ ਵਿਲੁਪਤ ਹੋ ਜਾਂਦਾ ਹੈ ਜਿਥੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਪਰਾਲੀ ਸਰਨ ਦੇ ਧੂਆ ਦਾ ਦਿੱਲੀ ਚ ਹੋ ਰਹੇ ਪ੍ਰਦੂਸ਼ਣ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਦਿੱਲੀ ਚ ਕਾਫੀ ਭੀੜ ਭੜਕਾ, 24 ਘੰਟੇ ਗੱਡੀਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ, ਤੇ ਫੈਕਟਰੀਆਂ ਵੀ ਕਾਫੀ ਹਨ ਤਾ ਇਥੋਂ ਇਹ ਹੈ ਕਿ ਗੱਡੀਆਂ ਦੇ ਪ੍ਰਦੂਸ਼ਣ ਕਾਰਨ ਦਿੱਲੀ ਚ ਹਵਾ ਜਹਿਰੀਲੀ ਹੋ ਜਾਂਦੀ ਹੈ। ਪੰਜਾਬ ਚ ਧੂੰਆਂ ਹੋਣ ਦੇ ਬਜਾਏ ਦਿੱਲੀ ਚ ਕਿਵੇਂ ਧੂਆ ਜਾ ਸਕਦਾ ਹੈ ਤੇ ਹਰਿਆਣਾ ਚ ਵੀ ਇਨ੍ਹਾਂ ਧੂਆ ਨਹੀਂ ਹੁੰਦਾ।





