ਅਕਾਲੀ ਦਲ ਸੰਮਰਥਨ ਵਲੋਂ ਬੈਰੀਕੇਡ ਤੋੜ ਚੰਨੀ ਦੇ ਘਰ ਦਾ ਕੀਤਾ ਘਰਾਵ

ਸ਼ਰੋਮਣੀ ਅਕਾਲੀ ਦਲ ਵਲੋਂ ਸ਼ਨੀਵਾਰ ਨੂੰ ਪੰਜਾਬ ਭਵਨ ਵਿਖੇ ਪੈਟਰੋਲ -ਦਿਜੇਲ ਦੀਆ ਕੀਮਤਾਂ ਨੂੰ ਲਾਇ ਕੇ ਜ਼ਬਰਦਸਤ ਪਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਚੰਡੀਗੜਹ ਪਲਸ ਵਲੋਂ ਉਨਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾ ਅਕਾਲੀ ਕਾਰੰਕਨ ਮਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਵੱਲ ਵਧੇ। ਇਸ ਦੌਰਾਨ ਚੰਡੀਗੜਹ ਪਲਸ ਵਲੋਂ ਉਨਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾ ਅਕਾਲੀ ਪਾਰਟੀ ਵਲੋਂ ਬੈਰੀਕੇਡ ਤੋਰ ਦਿੱਤੇ ਗ।
ਅਕਾਲੀ ਆਗੂਆਂ ਅਤੇ ਵਰਕਰ ਬੈਰੀਕੇਡ ਤੋਰਦੇ ਮਖ ਮੰਤਰੀ ਚੰਨੀ ਦੇ ਘਰ ਚੰਡੀਗੜਹ ਨੇੜੇ ਪਹੰਚੇ ਹਨ। ਚੰਡੀਗੜਹ ਪਲਸ ਵਲੋਂ ਉਨਹਾਂ ਨੂੰ ਰੋਕਣ ਲਈ ਲਾਠੀਚਾਰਜ ਤਕ ਕੀਤਾ ਗਿਆ।
ਸਖਬੀਰ ਬਾਦਲ ਨੇ ਕਿਹਾ ਕਿ ਕਸਨਾ ਦੇ ਨਰਮੇ ੋਨੇ ਅਤੇ ਬਾਸਮਤੀ ਦੀ ਫਸਲ ਤਬਾਹ ਹੋ ਗਈ ਹੈ ਪਰ ਸਰਕਾਰ ਨੇ ਕੋਈ ਮਆਵਜ਼ਾ ਨਹੀਂ ਦਿੱਤਾ। ਉਨਹਾਂ ਨੇ ਕਿਹਾ ਕੀ ਪੈਟਰੋਲ ਡੀਜ਼ਲ ਦੀਆ ਕੀਮਤਾਂ ਕੇਂਦਰ ਸਰਕਾਰ ਵਲੋਂ ਘਟਾਉਣ ਮਗਰੋਂ ਸਾਰੇ ਸੂਬਿਆਂ
ਨੇ ਵੀ ਕੀਮਤਾਂ ਘਟਾ ਦਿਤੀਆਂ ਹਨ।




