ਪੰਜਾਬ ਚ ਸਕੂਲ ਖੱਲਹਣ ਦਾ ਸਮਾਂ ਬਦਲਿਆ

ਮੌਸਮ ਵਿੱਚ ਤਬਦੀਲੀ ਆਉਣ ਕਾਰਨ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। 1 ਅਕਤੂਬਰ ਤੋਂ 31 ਅਕਤੂਬਰ ਤੱਕ ਸਾਰੇ ਪਰਾਇਮਰੀ ਸਕੂਲ ਸਵੇਰੇ 8.30 ਵਜਹੇ ਖੱਲਹਣਗੇ ਅਤੇ 2.30 ਵਜੇ ਛੱਟੀ ਹੋਵੇਗੀ। ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8.30 ਵਜੇ ਖੱਲਹਣਗੇ ਅਤੇ 2.50 ਵਜੇ ਛੱਟੀ ਹੋਵੇਗੀ। ਇਕ ਨਵੰਬਰ ਤੋਂ ਬਾਅਦ ਸਕੂਲ ਦਾ ਸਮਾਂ ਫਿਰ ਬਦਲ ਜਾਵੇਗੀ।




