ਚੰਡੀਗੜਹ - ਪੰਜਾਬ ਦੇ ਮੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਵਾਰ ਖਲਾਸਾ ਕੀਤਾ ਹਾਈ ਕਿ ਕੈਪਟਨ ਅਮਰਿੰਦਰ ਨੂੰ ਹਟਾਉਣ ਲਈ ਓਹਨਾ ਨੇ ਪਾਰਟੀ ਹਾਈ ਕਮਾਂਡ ਨੂੰ ਕਿਹਾ ਸੀ I NDTV ਚੈਨਲ ਨੂੰ ਇੰਟਰਵਿਊ ਵਿੱਚ ਓਹਨਾ ਮਾਣਿਆ ਕਿਹਾ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸਰਕਾਰ ਦੇ ਹਾਲਤ ਬਹਤ ਮਾਰੇ ਸਨ ਇਸ ਲਈ ਓਹਨਾ ਨੇ ਪਾਰਟੀ ਹਾਈ ਕਮਾਂਡ ਨੂੰ ਅਮਰਿੰਦਰ ਸਿੰਘ ਨੂੰ ਹਟਾਉਣ ਲਈ ਕਿਹਾ ਸੀ I ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਸਲਾਹਕਾਰਾਂ ਅਤੇ OSD ਦੀ ਫੌਜ ਰੱਖੀ ਹੋਈ ਸੀ ਜੋ ਕਿ ਖ਼ਜ਼ਾਨੇ ਉੱਤੇ ਬਹਤ ਵੱਡਾ ਬੋ ਸੀ I ਉਹਨਾਂ ਕਿਹਾ ਕਿ ਮੇਰੇ ਕੋਲ ਕੋਈ ਵੀ ਸਲਾਹਕਾਰ ਨਹੀਂ ਹੈ ਅਤੇ ਸਾਰੇ ਫੈਸਲੇ ਉਹ ਖਦ ਹੀ ਲੈਂਦੇ ਹਨ I ਚੰਨੀ ਨੇ ਕਿਹਾ ਕਿ 2022 ਵਿੱਚ ਕਾਂਗਰਸ ਦਾ ਮੱਖ ਮੰਤਰੀ ਦਾ ਚੇਹਰਾ ਕੌਣ ਹੋਗਾ ਇਸ ਬਾਰੇ ਉਹਨਾਂ ਨੂੰ ਨਹੀਂ ਪਤਾ ਅਤੇ ਇਸਦਾ ਫੈਸਲਾ ਪਾਰਟੀ ਹਾਈ ਕਮਾਂਡ ਦੇ ਹੱਥ ਹੈ I