ਬਠਿੰਡਾ ਪਲਿਸ ਨੇ 3 ਕਿਲੋ ਹੈਰੋਇਨ ਸਮੇਤ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਪਲਿਸ ਵੱਲੋਂ ਕਾਬੂ ਕੀਤੇ ਗ ਦੋਸ਼ੀਆਂ ਕੋਲੋਂ ਇੱਕ ਬਲੈਰੋ ਗੱਡੀ ਵੀ ਬਰਾਮਦ ਕੀਤੀ ਗਈ ਹੈ, ਜਿਸ ਵਿੱਚ ਇਹ ਨਸ਼ੀਲਾ ਪਦਾਰਥ ਲਿਆਂਦਾ ਜਾ ਰਿਹਾ ਸੀ। ਹੈਰੋਇਨ ਆਰਡਰ ਦੇਣ ਵਾਲਾ ਕਥਿਤ ਦੋਸ਼ੀ ਜੇਲ ਚੋਂ ਚਲਾ ਰਿਹਾ ਹੈ ਆਪਣਾ ਗਠਜੋੜ, ਹਣ ਪਲਸ ਜਲਦ ਹੀ ਇਸ ਦੋਸ਼ੀ ਨੂੰ ਪਰੋਡਕਸ਼ਨ ਵਾਰੰਟ ਤੇ ਜੇਲ ਚੋਂ ਲਿਆਵੇਗੀ। ਸਸਪੀ ਨੇ ਦੱਸਿਆ ਕਿ ਰਾਜਸਥਾਨ ਦੇ ਜੈਸਲਮੇਰ ਤੋਂ ਤਿੰਨੋਂ ਨਸ਼ਾ ਤਸਕਰ ਹਰਿਆਣਾ ਦੀ ਸਰਹੱਦ ਤੋਂ ਪੰਜਾਬ ਵਿੱਚ ਦਾਖਲ ਹੋ ਰਹੇ ਸਨ, ਜਿਨਹਾਂ ਨੂੰ ਪਲਿਸ ਨੇ ਬਠਿੰਡਾ ਦੇ ਪਿੰਡ ਪਥਰਾਲਾ ਤੋਂ ਕਾਬੂ ਕੀਤਾ। ਇਹ ਤਿੰਨੋਂ ਮਲਜ਼ਮ ਜੰਮੂ-ਕਸ਼ਮੀਰ ਦੇ ਵਸਨੀਕ ਹਨ। ਨਸ਼ਾ ਤਸਕਰੀ ਦਾ ਕੰਮ ਹਸ਼ਿਆਰਪਰ ਜੇਲ ਚ ਬੰਦ ਮਲਜ਼ਮ ਕਾਲਾ ਪਲੇਹੀ ਕਰਦਾ ਸੀ, ਮਾਸਟਰ ਮਾਈਂਡ ਕਾਲਾ ਪਲੇਹੀ ਤਿੰਨਾਂ ਨਸ਼ਾ ਤਸਕਰਾਂ ਖਿਲਾਫ ਕਈ ਮਾਮਲੇ ਵੀ ਦਰਜ ਹਨ। ਜਿਨਹਾਂ ਨੂੰ ਅਦਾਲਤ ਚ ਪੇਸ਼ ਕਰਨ ਉਪਰੰਤ ਪਲਿਸ ਰਿਮਾਂਡ ਹਾਸਲ ਕਰਕੇ ਪੱਛਗਿੱਛ ਕੀਤੀ ਜਾਵੇਗੀ ਤਾਂ ਨਸ਼ੇ ਦੀ ਜੜਹ ਤੱਕ ਪਹੰਚਿਆ ਜਾ ਸਕੇ। ਇੱਕ ਹਫ਼ਤੇ ਵਿੱਚ ਸਟੀਫ ਨੇ ਹਰਿਆਣਾ ਦੇ ਬਾਰਡਰ ਤੋਂ ਪਲਿਸ ਦੇ ਸਾਹਮਣੇ 24 ਗਰਾਮ ਅਤੇ 500 ਗਰਾਮ ਹੈਰੋਇਨ ਬਰਾਮਦ ਕੀਤੀ ਹੈ।