ਕਾਰ-ਟਰਾਲੀ ਦੀ ਜ਼ਬਰਦਸਤ ਟੱਕਰ ਚ 2 ਸਕੇ ਭਰਾਵਾਂ ਦੀ ਮੌਤ

ਸਮਾਣਾ ਦੇ ਨੇੜਲੇ ਪਿੰਡ ਮਰਾਦਪਰਾ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਉਨਹਾਂ ਦੇ ਤਿੰਨ ਸਾਥੀ ਗੰਭੀਰ ਰੂਪ ਚ ਜ਼ਖ਼ਮੀ ਹੋ ਗ। ਟੱਕਰ ਕਿੰਨੀ ਕ ਜ਼ਬਰਦਸਤ ਸੀ, ਇਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਾਇਆ ਜਾ ਸਕਦਾ ਹੈ। ਗੱਡੀ ਦੇ ਟੱਕਰ ਨਾਲ ਪਰਖੱਚੇ ਉੱਡ ਗ।
ਮਿਲੀ ਜਾਣਕਾਰੀ ਮਤਾਬਕ ਬੀਤੀ ਰਾਤ ਪਟਿਆਲਾ ਤੋ ਪਿੰਡ ਮਰਾਦਪਰਾ ਆ ਰਹੀ ਸਵਿਫਟ ਗੱਡੀ ਨੰਬਰ PB-DA 9546 ਜਿਸ ਚ ਜਸਪਾਲ ਸਿੰਘ (24) ਚੰਨੀ ਰਾਮ (20) ਪਿੰਡ ਮਰਾਦਪਰਾ ਵਾਸੀ ਸਵਾਰ ਹੋ ਕੇ ਆ ਰਹੇ ਸਨ, ਸੜਕ ਦੇ ਕੰਢੇ ਖੜਹੀ ਟਰਾਲੀ ਨਾਲ ਟੱਕਰਾ ਗਈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜੇ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਦਮ ਤੋੜ ਦਿੱਤਾ।
ਕਾਰ ਵਿੱਚ ਸਵਾਰ ਤਿੰਨ ਸਾਥੀ ਗੰਭੀਰ ਜ਼ਖ਼ਮੀ ਹੋ ਗ ਜਿਨਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਮਰਿਤਕਾਂ ਦਾ ਸਮਾਣਾ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਹ ਸਾਰੇ ਨੌਜਵਾਨ ਪਟਿਆਲਾ ਤੋਂ ਪਿੰਡ ਮਰਾਦਪਰਾ ਵਿਖੇ ਆ ਰਹੇ ਸਨ ਕਿ ਇਨਹਾਂ ਦਾ ਰਸਤੇ ਵਿਚ ਕਸੀਡੈਂਟ ਹੋ ਗਿਆ।




