ਗਰਪਰੀਤ ਘੱਗੀ ਦਾ ਅਧੂਰਾ ਸਪਨਾ ਹੋਇਆ ਪੂਰਾ, ਅਦਾਕਾਰ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਪੋਸਟ

ਗਰਪਰੀਤ ਘੱਗੀ ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਹਨ। ਉਨਹਾਂ ਨੇ ਆਪਣੀ ਮੇਹਨਤ ਤੇ ਹਨਰ ਨਾਲ ਇਹ ਮਕਾਮ ਹਾਸਲ ਕੀਤਾ ਹੈ। ਉਨਹਾਂ ਨੇ ਆਪਣੇ ਹਣ ਤੱਕ ਦੇ ਕਰੀਅਰ ਚ ਦਨੀਆ ਭਰ ਚ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਇੰਨੀਂ ਦਿਨੀਂ ਗਰਪਰੀਤ ਘੱਗੀ ਦੀ ਖਸ਼ੀ ਦਾ ਕੋਈ ਟਿਕਾਣਾ ਨਹੀਂ ਹੈ, ਕਿਉਂਕਿ ਉਨਹਾਂ ਦਾ ਇੱਕ ਅਧੂਰਾ ਸਪਨਾ ਜੋ ਪੂਰਾ ਹੋਇਆ ਹੈ।
ਗਰਪਰੀਤ ਘੱਗੀ ਦੇ ਡਰੀਮ ਪਰੋਜੈਕਟ ਤੇ ਹਣ ਕੰਮ ਸ਼ਰੂ ਹੋ ਗਿਆ ਹੈ, ਜਿਸ ਨੂੰ ਲੈਕੇ ਉਹ ਪਿਛਲੇ ਚਾਲ ਸਾਲਾਂ ਤੋਂ ਕੰਮ ਕਰ ਰਹੇ ਸੀ। ਜੀ ਹਾਂ, ਉਨਹਾਂ ਦੀ ਫਿਲਮ ਮਸਤਾਨੇ ਦੀ ਸ਼ੂਟਿੰਗ ਸ਼ਰੂ ਹੋ ਚੱਕੀ ਹੈ। ਹਾਲ ਹੀ ਫਿਲਮ ਦੇ ਮੋਹਰਤ ਸਮਾਰੋਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਗਰਪਰੀਤ ਘੱਗੀ ਨੇ ਫਿਲਮ ਦੇ ਸੈੱਟ ਤੋਂ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਚ ਲਿਖਿਆ, ਤਧ ਬਾ ਸਮਰੱਥ ਕੋਇ ਨਾਹੀ ਕਰਿਪਾ ਕਰਿ ਬਨਵਾਰੀਆ, ਸ਼ਕਰ ਸ਼ਕਰ ਸ਼ਕਰ ਮਸਤਾਨੇ ਇੱਕ ਸਪਨਾ ਜਿਸ ਲਈ 4 ਸਾਲਾਂ ਤੋਂ ਮੇਹਨਤ ਕਰ ਰਹੇ ਸੀ। ਫਾਈਨਲੀ ਉਹਦੇ ਪਹਿਲੇ ਸ਼ਡਿਊਲ ਦੀ ਸ਼ੂਟਿੰਗ ਪੂਰੀ ਲਈ ਹੈ। ਮਾਲਕ ਮੇਹਰ ਰੱਖੇ। ਤਹਾਡਾ ਸਭ ਦਾ ਦਿਲੋਂ ਧੰਨਵਾਦ ਤੇ ਪਿਆਰ। 9 ਜੂਨ 2023 ਨੂੰ ਮਸਤਾਨੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਹਾਲ ਇਤਿਹਾਸ ਸਿਰਜ ਰਹੇ ਹਾਂ।
ਉੱਧਰ, ਸਿਮੀ ਚਾਹਲ ਵੀ ਇਸ ਫਿਲਮ ਰਾਹੀਂ ਲੰਬੇ ਸਮੇਂ ਬਾਅਦ ਪੰਜਾਬੀ ਇੰਡਸਟਰੀ ਚ ਵਾਪਸੀ ਕਰਨ ਜਾ ਰਹੀ ਹੈ। ਅਦਾਕਾਰਾ ਨੇ ਫਿਲਮ ਦੇ ਮੋਹਰਤ ਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਕਾਬਿਲੇਗ਼ੌਰ ਹੈ ਕਿ ਮਸਤਾਨੇ ਫਿਲਮ ਚ ਸਿਮੀ ਚਾਹਲ, ਗਰਪਰੀਤ ਘੱਗੀ ਤੇ ਕਰਮਜੀਤ ਅਨਮੋਲ ਦੇ ਨਾਲ ਨਾਲ ਹੋਰ ਵੀ ਕਈ ਕਲਾਕਾਰ ਮੱਖ ਭੂਮਿਕਾਵਾਂ ਚ ਨਜ਼ਰ ਆਉਣਗੇ। ਇਹ ਫਿਲਮ 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।




