ਵਿਦੇਸ਼ ਜਾਣ ਦਾ ਾਂਸਾ ਦੇ ਕੇ ਵਿਆਹਤਾ ਵਲੋਂ ਆਪਣੇ ਪਤੀ ਨਾਲ ਧੋਖਾਦੇਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਤੋਂ ਬਾਅਦ ਉਹ ਵਿਦੇਸ਼ ਜਾ ਵਸੀ ਅਤੇ ਫਿਰ ਬਲੈਕਮੇਲ ਕਰਕੇ ਸਾਰੇ ਗਹਿਣੇ ਅਤੇ ਸਾਮਾਨ ਵੀ ਲੈ ਗਈ। ਇਥੇ ਹੀ ਬਸ ਨਹੀਂ ਇਸ ਤੋਂ ਬਾਅਦ ਉਸ ਨੇ ਅਦਾਲਤ ਚ ਤਲਾਕ ਦਾ ਕੇਸ ਵੀ ਦਾਇਰ ਕਰ ਦਿੱਤਾ। ਪੀੜਤ ਪਰਿਵਾਰ ਨੇ ਇਸ ਸਬੰਧੀ ਪਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਤਾਂ ਜਾਂਚ ਚ ਦੋਸ਼ ਸਹੀ ਪਾ ਜਾਣ ਤੋਂ ਬਾਅਦ ਦੋਸ਼ੀ ਲਿਪਿਕਾ ਗਲਾਟੀ ਅਤੇ ਉਸ ਦੇ ਭਰਾ ਮੋਹਿਤ ਗਲਾਟੀ ਖ਼ਿਲਾਫ਼ ਥਾਣਾ ਪੀ. . ਯੂ. ਚ ਮਾਮਲਾ ਦਰਜ ਕੀਤਾ ਗਿਆ ਹੈ। ਪਲਸ ਨੇ ਇਹ ਕੇਸ ਗਰਵਿੰਦਰ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ। ਗਰਵਿੰਦਰ ਸਿੰਘ ਨੇ ਸ਼ਿਕਾਇਤ ਚ ਦੱਸਿਆ ਕਿ ਉਸ ਦੇ ਲੜਕੇ ਜਗਜੀਤ ਸਿੰਘ ਦਾ ਵਿਆਹ ਜਨਵਰੀ 2014 ਨੂੰ ਮਲਜ਼ਮ ਔਰਤ ਨਾਲ ਹੋਇਆ ਸੀ। ਪੰਜ ਸਾਲ ਬਾਅਦ ਉਨਹਾਂ ਦੀ ਨੂੰਹ ਲਿਪਿਕਾ ਆਸਟਰੇਲੀਆ ਚਲੀ ਗਈ। ਲੜਕੇ ਨੂੰ ਕਿਹਾ ਗਿਆ ਸੀ ਕਿ ਉਹ ਉਥੇ ਜਾ ਕੇ ਉਸ ਨੂੰ ਵੀ ਕ ਸਮੇਂ ਬਾਅਦ ਬਲਾ ਲਵੇਗੀ ਪਰ ਪਤਨੀ ਨੇ ਉਸ ਨੂੰ ਨਹੀਂ ਬਲਾਇਆ। ਇਸ ਤੋਂ ਬਾਅਦ ਪਤਨੀ ਨੇ ਅਦਾਲਤ ਚ ਤਲਾਕ ਦਾ ਕੇਸ ਕਰ ਦਿੱਤਾ। ਮਲਜ਼ਮ ਜਨਾਨੀ ਅਤੇ ਉਸ ਦੇ ਭਰਾ ਨੇ ਬਹਾਨਾ ਲਾਇਆ ਕਿ ਜੇਕਰ ਗਹਿਣੇ ਅਤੇ ਸਾਮਾਨ ਵਾਪਸ ਕਰ ਦੇਣਗੇ ਤਾਂ ਉਹ ਕੇਸ ਵਾਪਸ ਲੈ ਲੈਣਗੇ। ਸ਼ਿਕਾਇਤਕਰਤਾ ਅਨਸਾਰ ਉਨਹਾਂ ਨੇ ਗਹਿਣੇ ਅਤੇ ਸਾਮਾਨ ਵਾਪਸ ਕਰ ਦਿੱਤਾ ਪਰ ਇਸ ਦੇ ਬਾਵਜੂਦ ਮਲਜ਼ਮਾਂ ਨੇ ਕੇਸ ਵਾਪਸ ਨਹੀਂ ਲਿਆ ਅਤੇ ਉਨਹਾਂ ਨੂੰ ਬਲੈਕਮੇਲ ਕਰਨਾ ਸ਼ਰੂ ਕਰ ਦਿੱਤਾ। ਉਸ ਨੇ ਇਨਸਾਫ਼ ਲਈ ਸੀ. ਪੀ. ਨੂੰ ਸ਼ਿਕਾਇਤ ਦਿੱਤੀ। ਦੂਜੇ ਪਾਸੇ ਪਲਸ ਦਾ ਕਹਿਣਾ ਹੈ ਕਿ ਮਲਜ਼ਮਾਂ ਦੀ ਗਰਿਫ਼ਤਾਰੀ ਲਈ ਕਾਰਵਾਈ ਸ਼ਰੂ ਕਰ ਦਿੱਤੀ ਗਈ ਹੈ।