ਨੋਟਿਸ ਤੋਂ ਬਾਅਦ ਅਫਸਰਾਂ ਨੇ ਵਾਪਸ ਲਈ ਹੜਤਾਲ, ਕੰਮ ਉਤੇ ਵਾਪਿਸ ਆ ਅਫਸਰਤੋਂ

ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਵੱਲੋਂ ਹੜਤਾਲੀ ਅਫਸਰ ਨੂੰ ਦਿੱਤੇ ਗ ਅਲਟੀਮੇਟਮ ਦਾ ਅਸਰ ਹੋਇਆ ਹੈ। ਮੱਖ ਮੰਤਰੀ ਵੱਲੋਂ ਹੜਤਾਲੀ ਅਫਸਰ ਨੂੰ 2 ਵਜੇ ਤੱਕ ਦਾ ਸਮਾਂ ਦਿੱਤਾ ਸੀ ਤੇ 2 ਵਜੇ ਤੱਕ ਡਿਊਟੀ ਉਤੇ ਨਾ ਪਰਤਣ ਵਾਲੇ ਅਫਸਰਾਂ ਨੂੰ ਸਸਪੈਂਡ ਕਰਨ ਦੇ ਹਕਮ ਦਿੱਤੇ ਸਨ। ਹਣ ਅਫਸਰਾਂ ਨੇ ਹੜਤਾਲ ਵਾਪਸ ਲੈ ਲਈ ਹੈ। ਇਹ ਲਾਨ ਮੱਖ ਮੰਤਰੀ ਦੇ ਵਧੀਕ ਸਕੱਤਰ . ਵੇਣੂ ਪਰਸਾਦ ਅਤੇ ਸੋਸੀਸ਼ਨ ਦੇ ਪਰਧਾਨ ਰਜਤ ਓਬਰਾ ਨੇ ਸਾਂੇ ਤੌਰ ਤੇ ਕੀਤਾ। ਉਨਹਾਂ ਕਿਹਾ ਕਿ ਮੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਨਾਲ ਧੱਕਾ ਨਹੀਂ ਹੋਵੇਗਾ ਪਰ ਭਰਿਸ਼ਟਾਚਾਰੀਆਂ ਖ਼ਿਲਾਫ਼ ਮਹਿੰਮ ਜਾਰੀ ਰਹੇਗੀ। PCSA ਪਰਧਾਨ ਰਜਤ ਓਬਰਾ ਨੇ ਕਿਹਾ ਹੈ ਕਿ ਉਹ ਸਰਕਾਰ ਨਾਲ ਹੋਈ ਗੱਲਬਾਤ ਤੋਂ ਸੰਤਸ਼ਟ ਹਨ ਤੇ ਮੱਖ ਮੰਤਰੀ ਵੱਲੋਂ ਉਨਹਾਂ ਦੀ ਗੱਲ ਧਿਆਨ ਨਾਲ ਸਣਨ ਲਈ ਧੰਨਵਾਦੀ ਹਨ।




