ਮਾਸੂਮ ਦਿਲਰੋਜ਼ ਦੀ ਕਾ.ਤਲ ਮਹਿਲਾ ਦਾ ਪਤੀ ਗਰਿਫ਼ਤਾਰ, ਨਸ਼ੇ ਲਈ ਕਰਦਾ ਸੀ ਚੋਰੀਆਂ

ਲਧਿਆਣਾ ਦੇ ਸ਼ਿਮਲਾਪਰੀ ਇਲਾਕੇ ਵਿੱਚ ਢਾਈ ਸਾਲਾ ਮਾਸੂਮ ਦਿਲਰੋਜ ਦਾ ਬੇਰਹਿਮੀ ਨਾਲ ਕਤ.ਲ ਕਰਨ ਵਾਲੀ ਗਆਂਢਣ ਔਰਤ ਦੇ ਪਤੀ ਨੂੰ ਪਲਿਸ ਵੱਲੋਂ ਗਰਿਫ਼ਤਾਰ ਕਰ ਲਿਆ ਗਿਆ ਹੈ। ਮਲਜ਼ਮ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੇ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ । ਥਾਣਾ ਕੋਤਵਾਲੀ ਦੀ ਪਲਸ ਨੇ ਲੱਕੜ ਬਾਜ਼ਾਰ ਕੋਲੋਂ ਮਲਜ਼ਮ ਅਰਣ ਕਮਾਰ ਨੂੰ ਕਾਬੂ ਕੀਤਾ ਹੈ। ਪਲਸ ਨੂੰ ਮਲਜ਼ਮ ਤੋਂ 1 ਮੋਟਰਸਾਈਕਲ ਅਤੇ 16 ਸੂਟ ਬਰਾਮਦ ਹੋ ਹਨ। ਦੋਵੇਂ ਪਤੀ-ਪਤਨੀ ਅਪਰਾਧਿਕ ਰਿਕਾਰਡ ਵਾਲੇ ਹਨ।
ਇਸ ਸਬੰਧੀ SHO ਸੰਜੀਵ ਕਪੂਰ ਨੇ ਦੱਸਿਆ ਕਿ ਮਲਜ਼ਮ ਅਰਣ ਕਮਾਰ ਨਸ਼ੇ ਦਾ ਆਦੀ ਹੈ । ਮਲਜ਼ਮ ਬਾਜ਼ਾਰਾਂ ਵਿੱਚੋਂ ਸਾਮਾਨ ਚੋਰੀ ਕਰਕੇ ਅੱਗੇ ਵੇਚਦਾ ਸੀ। ਚੋਰੀ ਦਾ ਸਮਾਨ ਵੇਚ ਕੇ ਮਿਲੇ ਪੈਸਿਆਂ ਨਾਲ ਉਹ ਨਸ਼ਾ ਖਰੀਦਦਾ ਸੀ। ਮਲਜ਼ਮਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਗਿਆ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ, ਜਿਸ ਤੇ ਉਹ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇਸ ਤੋਂ ਇਲਾਵਾ ਔਰਤਾਂ ਦੇ 16 ਸੂਟ ਬਰਾਮਦ ਕੀਤੇ ਗ ਹਨ। ਮਲਜ਼ਮ ਪਿੰਡ ਡੇਹਲੋਂ ਬੈਕ ਸਾਈਡ ਇੱਕ ਮੰਦਰ ਕੋਲ ਰਹਿੰਦਾ ਹੈ। ਮਲਜ਼ਮ ਤੇ ਵੱਖ-ਵੱਖ ਥਾਣਿਆਂ ਵਿੱਚ 5 ਅਪਰਾਧਿਕ ਮਾਮਲੇ ਦਰਜ ਹਨ, ਜਿਸ ਵਿੱਚ ਦੋ ਚੋਰੀ, ਦੋ ਨਸ਼ਾ ਤਸਕਰੀ ਅਤੇ ਇਕ ਸਨੈਚਿੰਗ ਦਾ ਮਾਮਲਾ ਦਰਜ ਹੈ।
ਮਲਜ਼ਮ ਦੋ ਮਹੀਨੇ ਪਹਿਲਾਂ ਹੀ ਜੇਲਹ ਤੋਂ ਬਾਹਰ ਆਇਆ ਸੀ। ਪਲਿਸ ਵੱਲੋਂ ਮਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦਿਲਰੋਜ ਦਾ ਕਤਲ ਕਰਨ ਵਾਲੀ ਔਰਤ ਨੀਲਮ ਨੇ ਆਪਣਾ ਜਰਮ ਕਬੂਲ ਕਰ ਲਿਆ ਸੀ। ਉਸ ਨੇ ਦੱਸਿਆ ਸੀ ਕਿ ਉਸ ਦਾ ਗਆਂਢੀ ਪਲਿਸ ਮਲਾਜ਼ਮ ਹੈ ਅਤੇ ਉਹ ਹਰ ਰੋਜ਼ ਉਸ ਦੇ ਬੱਚਿਆਂ ਨੂੰ ਿੜਕਦਾ ਰਹਿੰਦਾ ਸੀ। ਇਸ ਦਾ ਬਦਲਾ ਲੈਣ ਲਈ ਉਸ ਨੇ ਪਲਿਸ ਮਲਾਜ਼ਮ ਦੀ ਢਾਈ ਸਾਲ ਦੀ ਬੇਟੀ ਨੂੰ ਅਗਵਾ ਕਰ ਲਿਆ ਅਤੇ ਫਿਰ ਉਸ ਨੂੰ ਟੋ ਵਿੱਚ ਜ਼ਿੰਦਾ ਦੱਬ ਦਿੱਤਾ ਸੀ।




