ਜਾਣੋ ਪੰਜਾਬ ਸਰਕਾਰ 36 ਪਰਿੰਸੀਪਲਾਂ ਨੂੰ ਕਿਊ ਭੇਜ ਰਹੀ ਹੈ ਸਿੰਗਾਪਰ,

ਮੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਤੇ ਪਹਿਰਾ ਦਿੰਦਿਆਂ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਢਾਂਚਾਗਤ ਵਿਕਾਸ ਤੇ ਸਿੱਖਿਆ ਚ ਸਧਾਰ ਕੀਤਾ ਜਾ ਰਿਹਾ ਹੈ।
ਜਿਸ ਦੇ ਤਹਿਤ ਪੰਜਾਬ ਦੇ 36 ਪਰਿੰਸੀਪਲਾਂ ਨੂੰ ਪੰਜਾਬ ਸਰਕਾਰ ਸਿੰਗਾਪਰ ਭੇਜਣ ਜਾ ਰਹੀ ਹੈ। ਇਨਹਾਂ 36 ਪਰਿੰਸੀਪਲਾਂ ਵਿੱਚ ਤਿੰਨ ਫ਼ਾਜ਼ਿਲਕਾ ਜ਼ਿਲਹੇ ਨਾਲ ਸਬੰਧਿਤ ਹਨ। ਜਿੰਨਹਾਂ ਦੀ ਚੋਣ ਸਿੰਗਾਪਰ ਲਈ ਹੋਈ ਹੈ। ਜਿਸ ਵਿੱਚ ਦੋ ਮਹਿਲਾ ਪਰਿੰਸੀਪਲ ਸ਼ਾਮਿਲ ਹਨ।




