ਕਰੋਨਾ ਵਾਇਰਸ ਨੇ ਪੰਜਾਬ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਅੱਜ ਪੰਜਾਬ ਦੇਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਕਾਰਨ ਇੱਕ ਵਿਅਕਤੀ ਦੀ ਮੌਤ ਹੋਗਈ ਹੈ। ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਦੇ 11 ਐਕਟਿਵ ਕੇਸ ਹਨ। ਇਸ ਦੇਨਾਲ ਹੀ ਅੱਜ ਤਿੰਨ ਮਰੀਜ਼ ਵੀ ਠੀਕ ਹੋਗਏ ਹਨ। ਫਿਰੋਜ਼ਪੁਰ ਵਿੱਚ ਹੁਣਹੁ ਤੱਕ 18436 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਅਤੇ 17884 ਠੀਕ ਹੋਚੁੱਕੇ ਚੁੱ ਹਨ, ਜਿਲ੍ਹੇ ਵਿੱਚ ਕਰੋਨਾ ਵਾਇਰਸ ਕਾਰਨ ਹੁਣਹੁ ਤੱਕ 541 ਦੀ ਮੌਤ ਹੋਚੁੱਕੀ ਚੁੱ ਹੈ।