ਅੰਮ੍ਰਿਤਸਰ ਦੀ ਧਰਤੀ ਲੱਖਾਂ ਹੀ ਸਬਗਤਾ ਪਹੁੰਦੀਆਂ ਹਨ, ਕੁਝ ਦਿਨ ਪਹਿਲਾ ਸਨੀ ਦਿਓਲ ਵਾਘਾ ਬਾਰਡਰ ਪਹੁੰਚੇ ਸਨ, ਆਪਣੀ ਨਵੀ ਫਿਲਮ ਦੀ ਪ੍ਰੋਮੋਸ਼ਨ ਲਈ, ਤੇ ਹੁਣ ਅੰਮ੍ਰਿਤਸਰ ਪਹੁੰਚੀ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਅਟਾਰੀ ਸਰਹੱਦ ਤੇ ਰੀਟਰੀਟ ਸੈਰਾਮਨੀ ਦਾ ਓਹਨਾ ਵਲੋਂ ਮਾਣਿਆ ਗਿਆ ਆਨੰਦ