ਕਪੂਰਥਲਾ ਬੇਅਦਬੀ ਮਾਮਲੇ ਚ ਕਰੋਸ FIR ਦਰਜ, ਕਤਲ ਮਾਮਲੇ ਚ ਗਰੰਥੀ ਗਰਿਫਤਾਰ

ਪੰਜਾਬ ਪਲਿਸ ਨੇ ਕਪੂਰਥਲਾ ਗਰਦਆਰੇ ਦੇ ਮੈਨੇਜਰ ਨੂੰ ਲਿੰਚਿੰਗ ਦੇ ਦੋਸ਼ ਵਿੱਚ ਗਰਿਫ਼ਤਾਰ ਕਰ ਲਿਆ ਹੈ। ਉਸ ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਾਮਲੇ ਵਿੱਚ ਕਰੋਸ ਫਆਈਆਰ ਦਰਜ ਕੀਤੀ ਗਈ ਹੈ ਅਤੇ ਬੇਅਦਬੀ ਅਤੇ ਕਤਲ ਦੀ ਜਾਂਚ ਨਾਲੋ-ਨਾਲ ਚੱਲੇਗੀ। ਪਲਿਸ ਤੋਂ ਮਿਲੀ ਜਾਣਕਾਰੀ ਮਤਾਬਕ, ਅੰਮਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਕਥਿਤ ਤੌਰ ਤੇ ਤੋੜ-ਫੋੜ ਦੀ ਕੋਸ਼ਿਸ਼ ਤੋਂ ਇੱਕ ਦਿਨ ਬਾਅਦ ਤਵਾਰ ਨੂੰ ਪਿੰਡ ਨਿਜ਼ਾਮਪਰ ਦੇ ਗਰਦਆਰਾ ਸਾਹਿਬ ਚ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ। ਗਰਦਆਰੇ ਦੇ ਮੈਨੇਜਰ ਅਮਰਜੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਨਹਾਂ ਨੇ ਇੱਕ ਵਿਅਕਤੀ ਨੂੰ ਦੇਖਿਆ ਹੈ ਜੋ ਧਾਰਮਿਕ ੰਡੇ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਇਸ ਤੋਂ ਪਹਿਲਾਂ ਮੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੱਕਰਵਾਰ ਨੂੰ ਚੰਡੀਗੜਹ ਚ ਕਿਹਾ ਸੀ ਕਿ ਸਰਕਾਰ ਹੱਤਿਆ ਦਾ ਮਾਮਲਾ ਦਰਜ ਕਰਨ ਤੇ ਵਿਚਾਰ ਕਰ ਰਹੀ ਹੈ ਕਿਉਂਕਿ ਬੇਅਦਬੀ ਦੇ ਦੋਸ਼ ਦੇ ਸਮਰਥਨ ਚ ਕੋਈ ਸਬੂਤ ਨਹੀਂ ਮਿਲਿਆ। ਜਲੰਧਰ ਰੇਂਜ ਦੇ ਇੰਸਪੈਕਟਰ ਜਨਰਲ ਪਲਿਸ ਗਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅਮਰਜੀਤ ਸਿੰਘ ਨੂੰ ਕਤਲ ਦੇ ਦੋਸ਼ ਵਿੱਚ ਗਰਿਫ਼ਤਾਰ ਕਰ ਲਿਆ ਗਿਆ ਹੈ। ਢਿੱਲੋਂ ਨੇ ਕਿਹਾ ਕਿ ਅਜੇ ਤੱਕ ਬੇਅਦਬੀ ਦਾ ਕੋਈ ਸਰਾਗ ਨਹੀਂ ਮਿਲਿਆ ਹੈ। ਉਨਹਾਂ ਕਿਹਾ ਕਿ ਅਸੀਂ ਘਟਨਾ ਸਬੰਧੀ ਪਹਿਲਾਂ ਹੀ ਦਰਜ ਫਆਈਆਰ ਵਿੱਚ ਸੋਧ ਕਰਕੇ ਧਾਰਾ 302 (ਕਤਲ) ਅਤੇ 307 (ਕਤਲ ਦੀ ਕੋਸ਼ਿਸ਼) ਜੋੜ ਦਿੱਤੀ ਹੈ। ਕਤਲ ਦੇ ਮਾਮਲੇ ਵਿੱਚ ਮੱਖ ਮਲਜ਼ਮ ਅਮਰਜੀਤ ਸਿੰਘ ਨੂੰ ਗਰਿਫ਼ਤਾਰ ਕਰ ਲਿਆ ਗਿਆ ਹੈ। ਉਨਹਾਂ ਦੱਸਿਆ ਕਿ ਪਲਿਸ ਨੇ ਕਰੀਬ 100 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਿਨਹਾਂ ਚੋਂ 25 ਤੋਂ 30 ਹਥਿਆਰਬੰਦ ਸੀ।




