"ਮੁਕਤਸਰ ਸਾਹਿਬ ਤੇ ਤਰਨ ਤਾਰਨ ਦੇ ਐਸਐਸਪੀ ਬਦਲੇ , ਵਕੀਲ ਤਸ਼ੱਦਦ ਮਾਮਲੇ ਤੇ ਆਪ ਵਿਧਾਇਕ ਨਾਲ ਬਦਸਲੂਕੀ ਲਈ ਦੋ ਅਫਸਰਾਂ ਤੇ ਡਿੱਗੀ ਗਾਜ ਵਕੀਲ ਨਾਲ ਤਸ਼ੱਦਦ ਕਰਨ ਦੇ ਮਾਮਲੇ ਚ ਵਕੀਲ ਭਾਈਚਾਰੇ ਵਲੋਂ ਪੁਲਿਸ ਮੁੱਖੀ ਹਰਮਨਬੀਰ ਗਿੱਲ ਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ | ਤਰਨ ਤਾਰਨ ਦੇ ਪੁਲਿਸ ਮੁੱਖੀ ਗੁਰਮੀਤ ਚੌਹਾਨ ਖ਼ਿਲਾਫ਼ ਆਪ ਵਿਧਾਇਕ ਨੇ ਮੋਰਚਾ ਖੋਲਿਆ ਸੀ | ਤਰਨ ਤਾਰਨ ਚ ਆਪ ਵਿਧਾਇਕ ਮਨਜਿੰਦਰ ਲਾਲਪੁਰਾ ਦੇ ਜੀਜੇ ਖ਼ਿਲਾਫ਼ ਕੇਸ ਦਰਜ ਹੋਇਆ ਸੀ ਇਸ ਤੋਂ ਇਲਾਵਾ ਹੋਰ ਵੀ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ"