ਮੱਧ ਪ੍ਰਦੇਸ਼ ਦੇ ਛਤਰਪੁਰ ਦੇ ਰਹਿਣ ਵਾਲੇ ਧੀਰੇਂਦਰ ਸ਼ਾਸਤਰੀ ਬਗੇਸ਼ਵਰ ਦਾਮ ਅੱਜ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਦੇ ਨਾਲ ਗੁਰੂਘਰ ਮੱਥਾ ਟੇਕਣ ਲਈ ਪੁੱਜੇਜਿੱਥੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਤੁਹਾਨੂੰ ਦੱਸ ਦਈਏ ਕਿ ਧੀਰੇਂਦਰ ਸ਼ਾਸਤਰੀ ਬਗੇਸ਼ਵਰ ਧਾਮ ਬਾਬਾ ਕਾਫੀ ਸੁਰਖੀਆਂ ਵਿੱਚ ਰਹੇ ਹਨ। ਇਸ ਮੌਕੇ ਧੀਰੇਂਦਰ ਸ਼ਾਸਤਰੀ ਬਗੇਸ਼ਵਰ ਧਾਮ ਬਾਬਾ ਵਲੌ ਸਿਰ ਤੇ ਦਸਤਾਰ ਵੀ ਸਜਾਈ ਗਈ।ਇਸ ਮੌਕੇ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਕਿਹਾ ਕਿ ਮੈਂ ਪਹਿਲਾਂ ਵੀ ਗੁਰੂ ਘਰ ਆ ਚੁੱਕਾ ਹਾਂ ਕਿਹਾ ਉਹਨਾਂ ਦੀ ਆਸਥਾ ਹੈ ਅੱਜ ਉਹਨਾਂ ਦਾ ਵੀ ਦਿਲ ਕੀਤਾ ਬਾਬੇ ਘਰ ਮੱਥਾ ਟੇਕਣ ਦਾ ਉਹ ਵੀ ਇੱਥੇ ਪੁੱਜੇ ਹਨਕਿਹਾ ਅੱਜ ਹੋਰ ਕੁਝ ਨਹੀਂ ਪਤਾ ਅੱਜ ਅਸੀਂ ਬਾਬੇ ਘਰ ਮੱਥਾ ਟੇਕਣ ਲਈ ਆਏ ਹਾਂ
ਧੀਰੇਂਦਰ ਸ਼ਾਸਤਰੀ ਬਗੇਸ਼ਵਰ ਧਾਮ ਬਾਬਾ ਨੇ ਕਿਹਾ ਗੁਰੂ ਰਾਮਦਾਸ ਜੀ ਦੀ ਨਗਰੀ ਆਏ ਹਾਂ ਗੁਰੂ ਘਰ ਮੱਥਾ ਟੇਕਣ ਦੇ ਲਈਅੰਮ੍ਰਿਤਸਰ ਦੀ ਇਸ ਪਾਵਨ ਧਰਤੀ ਤੇ ਅੱਜ ਪੁੱਜੇ ਹਾਂ ਅਰਦਾਸ ਕੀਤੀ ਹੈ। ਭਾਰਤ ਚੜ੍ਹਦੀ ਕਲਾ ਚ ਰਵੇ ਵਾਹਿਗੁਰੂ ਜੀ ਦੇ ਸਭ ਦੀ ਕਿਰਪਾ ਬਣੀ ਰਹੇ ਕਿਹਾ ਕਾਫੀ ਭਗਤਾਂ ਦੀ ਆਸਥਾ ਸੀ ਕਿ ਅਸੀਂ ਗੁਰੂ ਘਰ ਮੱਥਾ ਟੇਕਣ ਲਈ ਅੰਮ੍ਰਿਤਸਰ ਆਈਏ ਅੱਜ ਅਸੀਂ ਅੰਮ੍ਰਿਤਸਰ ਆਪਣੇ ਭਗਤਾਂ ਦੇ ਲਈ ਗੁਰੂ ਘਰ ਮੱਥਾ ਟੇਕਣ ਦੀ ਪੁੱਜੇ ਹਾਂ ਉਹਨਾਂ ਕਿਹਾ ਕਿ ਅੱਜ ਵਾਹਿਗੁਰੂ ਨੇ ਆਪਣੇ ਘਰ ਸੱਦਿਆ ਸੀ ਅਸੀਂ ਪੁੱਜੇ ਹਾਂ ਇਹਨਾਂ ਬਗੈਰ ਇੱਕ ਪੱਤਾ ਵੀ ਨਹੀਂ ਹਿਲ ਸਕਦਾ ਉਹਨਾਂ ਕਿਹਾ ਕਿ ਅੰਮ੍ਰਿਤਸਰ ਦੀ ਬਹੁਤ ਵਧੀਆ ਹੈ ਬਹੁਤ ਪਿਆਰ ਕਰਦੇ ਹਨ ਸਾਰੇ ਲੋਕ ਉਹਨਾਂ ਕਿਹਾ ਬਾਰ-ਬਾਰ ਅਸੀਂ ਆਵਾਂਗੇ ਤੇ ਲੋਕਾਂ ਨੂੰ ਵੀ ਜਗਾਵਾਂਗੇ ਤੇ ਸਿੱਧੇ ਰਸਤੇ ਪਾਵਾਂਗੇ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸਦੀ ਹੈਗੀ ਇੰਦਰਜੀਤ ਸਿੰਘ ਨਿੱਕੂ ਦੇ ਬਾਬਾ ਜੀ ਦੀ ਕਿਰਪਾ ਹੋਈ ਸੀ
Dharinder Shastri Of Bageshwar Dham Inderjit Nikku Who Arrived At Darbar Sahib With Turban On His Head Were Also Present
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)