ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਹੋਇਆ ਸੀ ਕਿ ਸਾਰੇ ਹੀ ਗੁਰਦੁਆਰਾ ਸਾਹਿਬਾਨਾਂ ਅੰਦਰ ਲੱਗੇ ਨਿਸ਼ਾਨ ਸਾਹਿਬ ਉੱਪਰ ਸੁਰਮਈ ਅਤੇ ਬਸੰਤੀ ਪੁਸ਼ਾਕੇ ਚੜਾਏ ਜਾਣ ਉਸੇ ਹੁਕਮ ਤਹਿਤ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਉਹ ਵਿਖੇ ਗੁਰਦੁਆਰਾ ਕਮੇਟੀ ਵੱਲੋਂ ਨਿਸ਼ਾਨ ਸਾਹਿਬ ਉੱਪਰ ਸੁਰਮਈ ਨੀਲੇ ਰੰਗ ਦੇ ਪੁਸ਼ਾਕੇ ਚੜਾਏ ਗਏ, ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਅਰਦਾਸ ਕਰਨ ਉਪਰੰਤ ਸੇਵਾਦਾਰਾਂ ਵੱਲੋਂ ਨਿਸ਼ਾਨ ਸਾਹਿਬ ਤੇ ਸੁਰਮਈ ਨੀਲੇ ਪੁਸ਼ਾਕੇ ਚੜਾਏ ਗਏ
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਕਾਬਲ ਸਿੰਘ ਸ਼ਾਹਪੁਰ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਨੇ ਕਿਹਾ ਕਿ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲੇ ਖੂਹ ਤੇ ਮੈਂ ਸੇਵਾਦਾਰ ਹਾਂ ਅਜਨਾਲੇ ਵਿੱਚ ਔਰ ਅੱਜ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਜਾਰੀ ਹੋਏ ਨੇ ਭਾਈ ਸਾਰਿਆਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਜਿਹੜੇ ਚੋਲਾ ਸਾਹਿਬ ਆ ਉਹਨਾਂ ਦੇ ਰੰਗ ਜਿਹੜੇ ਆ ਜਾਂ ਸੁਰਮਈ ਤੇ ਜਾਂ ਬਸੰਤੀ ਰੰਗ ਦੇ ਝੋਲਾ ਸਾਹਿਬ ਹੋਣੇ ਚਾਹੀਦੇ ਆ ਜਿਹੜੇ ਕੇਸਰੀ ਚੋਲਾ ਸਾਹਿਬ ਆ ਉਹ ਸਾਰੇ ਉਤਾਰ ਦੇਣੇ ਚਾਹੀਦੇ ਆ ਔਰ ਉਹ ਪੰਜ ਸਿੰਘ ਸਾਹਿਬਾਨ ਨੇ ਇੱਕ ਬਹੁਤ ਹੀ ਡੂੰਘੀ ਗਹਿਰਾਈ ਦੇ ਨਾਲ ਉਹਨਾਂ ਨੇ ਖੋਜ ਕਰਕੇ ਤੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਖੋਜ ਕਰਕੇ ਔਰ ਇਹ ਹੁਕਮ ਜਾਰੀ ਕੀਤੇ ਆ ਬਈ ਜਿਹੜੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਆ ਇਹਨਾਂ ਦਾ ਰੰਗ ਜਿਹੜਾ ਇਹ ਨੀਲਾ ਜਾਂ ਬਸੰਤੀ ਹੋਣਾ ਚਾਹੀਦਾ ਔਰ ਉਹਨਾਂ ਦੇ ਹੁਕਮ ਨੂੰ ਮੰਨਦਿ ਹੋਇਆ ਸਿਰ ਮੱਥੇ ਪ੍ਰਵਾਨ ਕਰਦਿਆਂ ਹੋਇਆਂ ਸਾਰੀ ਸਿੱਖ ਸਾਰੀ ਜਿੰਨੀ ਵੀ ਸਿੱਖ ਸੰਗਤ ਹ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਾਰਿਆਂ ਨੇ ਉਹਨਾਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣਾ ਚਾਹੀਦਾ ਔਰ ਉਹਨਾਂ ਨੂੰ ਉਸੇ ਹੁਕਮ ਨੂੰ ਮੰਨਦੇ ਹੋਏ ਅਸੀਂ ਨਹੀਂ ਅੱਜ ਗੁਰਦੁਆਰਾ ਸਾਹਿਬ ਵਿਖੇ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਹੈਡ ਗ੍ਰੰਥ ੀ ਬਾਬਾ ਜਜਵਿੰਦਰ ਸਿੰਘ ਜੀ ਔਰ ਉਹਨਾਂ ਦੇ ਸਾਰਿਆਂ ਦੇ ਨਾਲ ਸਲਾਹ ਕਰਕੇ ਤੇ ਅਸੀਂ ਜਿਹੜਾ ਚੋਣਾ ਸਾਹਿਬ ਦਾ ਉਹ ਜਿਹੜਾ ਕੇਸਰੀ ਚੋਲਾ ਸਾਹਿਬ ਸੀਗਾ ਨਿਸ਼ਾਨ ਸਾਹਿਬ ਦਾ ਉਹ ਬਦਲ ਦਿੱਤਾ ਗਿਆ ਅੱਜ ਅੱਜ ਨੀਲੇ ਰੰਗ ਦਾ ਜਿਹੜਾ ਉਹ ਜਿਹੜਾ ਚੋਲਾ ਸਾਹਿਬ ਆ ਉਹ ਅੱਜ ਜਿਹੜਾ ਦਿੱਤਾ ਗਿਆ ।
Under The Orders Of Sgpc From Shri Akal Takht Sahib The Azure Blue Colored Robes Were Hoisted At Gurdwara Singh Sabha Of Ajnala
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)