ਮੁਹਾਲੀ 'ਚ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕੀਤੀ ਪ੍ਰੈਸ ਕਾਨਫਰੰਸ, ਗੁਰਦੁਆਰਾ ਚਰਨ ਘਾਟ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਨਾਲ ਜੁੜਿਆ ਮਾਮਲਾ

21/09/2024 | Public Times Bureau | panjab

ਅਮ੍ਰਤਿਪਾਲ ਸਿੰਘ ਮਹਿਰੋਂ ਵਲੋਂ ਚੰਡੀਗੜ੍ਹ ਚ ਪ੍ਰੈਸ ਕੌਂਫਰੈੱਸ ਕੀਤੀ ਗਈ ਜਿਸ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, SGPC ਦੇ ਪ੍ਰਧਾਨ ਤੇ ਗੁਰਦੁਆਰਾ ਚਰਨ ਘਾਟ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਨਾਲ ਸਬੰਧਿਤ ਜਾਣਕਾਰੀ ਦਿਤੀ ਹੈ। ਪ੍ਰੈਸ ਕਾੰਫ਼੍ਰੇੰਸ ਚ ਦਸਿਆ ਕਿ 1 ਸਤੰਬਰ ਨੂੰ ਜਗਰਾਉਂ ਸ਼ਹਿਰ ਦਾ ਗੁਰੁਦਆਰਾ ਚਰਨ ਘਾਟ ਦਾ ਮੁਖੀ ਬਲਜਿੰਦਰ ਸਿੰਘ ਤੇ ਬਲਾਤਕਾਰ ਦਾ ਪਰਚਾ ਦਰਜ ਹੁੰਦਾ ਹੈ। ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰਨਾ ਤੇ ਉਸੀ 10 ਦੀਨਾ ਵਿਚ ਇਕ ਹੋਰ ਬਲਾਤਕਾਰ ਦਾ ਪਰਚਾ ਦਰਜ ਹੁੰਦਾ ਹੈ। ਇਸੇ ਕੇਸ ਨੂੰ ਲੈਕੇ ਕੁਝ ਲੋਕ ਦੇ ਵਲੋਂ ਕੇਸ ਰੱਦ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਅਮ੍ਰਤਿਪਾਲ ਸਿੰਘ ਮਹਿਰੋਂ ਦੇ ਵਲੋਂ ਕਿਹਾ ਗਿਆ ਜਦ ਓ ਤੋਂ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਓਦੋ ਤੋਂ ਉਨ੍ਹਾਂ ਨੂੰ ਮਰਨ ਦੀਆ ਧਮਕੀਆਂ ਮਿਲ ਰਹੀਆਂ ਹਨ । ਬਾਬੇ ਦੇ ਸਮਰਥਕਾਂ ਦੇ ਵਲੋਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ, ਉਥੇ ਹੀ ਜਗਰਾਉਂ ਦਾ ਰਹਿਣ ਵਾਲਾ ਪਤਰਕਾਰ ਦੇ ਵਲੋਂ ਵੀ ਧਮਕੀਆਂ ਦਿਤੀਆਂ ਜਾ ਰਹੀਆਂ ਹਨ।

ਦਸ ਦਈਏ ਕਿ ਬਲਜਿੰਦਰ ਡਿੰਗਹ ਦੀ ਗ੍ਰਿਫਤਾਰੀ ਅਮ੍ਰਿਤਪਾਲ ਸਿੰਘ ਮਹਿਰੋਂ ਨੇ ਕਰਾਵੀ, ਇਕ ਲੜਕੀ ਦੇ ਵਲੋਂ ਕਿਹਾ ਗਿਆ ਸੀ ਉਸਦਾ 2 ਸਾਲ ਪਹਿਲਾ ਬਲਾਤਕਾਰ ਬਲਜਿੰਦਰ ਸਿੰਘ ਨੇ ਕੀਤਾ ਸੀ, ਤਾ ਉਸਦੀ ਸਚਾਈ ਲਈ ਡੇਰੇ ਪਹੁੰਚੇ ਸਨ, ਜਿਥੇ ਬਾਬੇ ਦੇ ਵਲੋਂ ਇਹ ਗੱਲ ਕਬੂਲੀ ਗਈ ਸੀ ਕਿ ਉਸਨੇ ਹੀ ਕੁੜੀ ਦਾ ਰੇਪ ਕੀਤਾ ਸੀ। ਉਥੇ ਹੀ ਜਦ ਕੁੜੀ ਨੂੰ ਪੁੱਛ ਕਿ ਤੂੰ ਹੁਣ ਇਸ ਤੇ ਕਿ ਰਾਏ ਹੈ ਤਾ ਉਸ ਵਲੋਂ ਕਿਹਾ ਗਿਆ ਉਸਨੂੰ ਪੈਸੇ ਚਾਹੀਦੇ ਹਨ, ਕਿਉਕਿ ਓਹਦੀ ਜੀਵਨ ਦਾ ਪਤਾ ਨਹੀਂ ਕਦੋ ਉਸ ਨੂੰ ਮਾਰ ਦਿੱਤਾ ਜਾਵੇ, ਤਾ ਉਸ ਪੈਸਿਆਂ ਨਾਲ ਉਸਦੀ ਮਾਤਾ ਦਾ ਇਲਾਜ ਹੋ ਸਕੇ,ਕਿਉਕਿ ਉਸਨੂੰ ਮਾਰਨ ਦੀਆ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਰ ਬਾਬੇ ਨੇ ਪੈਸੇ ਦੇਣ ਤੋਂ ਮਣਾ ਕਰ ਦਿੱਤਾ।

ਜਿਥੇ ਵੀ ਰੇਪ ਹੋਏ ਹਨ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਹਾਜ਼ਿਰ ਹੋਏ ਹਾਂ। ਪੁਲਿਸ ਵਲੋਂ ਪਰਚੇ ਵੀ ਕੀਤੇ ਗਏ, ਕਿ ਉਹ ਕਿਊ ਪਹੁੰਚਿਆ। ਅਮ੍ਰਿਤਪਾਲ ਸਿੰਘ ਦੇ ਵਲੋਂ ਕਿਹਾ ਕਿ ਜਿਹੜੀ ਕੁੜੀ ਨੇ ਬਾਬੇ ਤੇ ਪਰਚਾ ਕਰਵਾਇਆ ਉਹ ਕੁੜੀ ਨੂੰ 14 -15 ਦਿਨ ਹੋ ਚੁਕੇ ਹਨ ਉਹ ਕੁੜੀ ਲਾਪਤਾ ਵਾ, ਉਸ ਦਾ ਕੁਝ ਪਤਾ ਨਹੀਂ ਲਗ ਰਿਹਾ ਕਿ ਉਹ ਕੁੜੀ ਅਚਾਨਕ ਕਿਥੇ ਗਈ। ਜੇ ਇਸੇ ਤਰਾਂ ਹੀ ਬਾਬੇਆ ਦੇ ਬਚਾਅ ਹੁੰਦੇ ਰਹੇ ਤਾ ਕੁੜੀਆਂ, ਔਰਤਾਂ ਦੇ ਬਲਾਤਕਾਰ ਹੁੰਦੇ ਰਹਿਣਗੇ। ਬਾਹਰੋਂ ਧਮਕੀਆਂ ਭਰੇ ਕਾਲ ਆਈਆਂ। ਉਥੇ ਹੀ ਇਕ ਕਾਲ ਆਈ ਜਸੀ ਦੇ ਵਲੋਂ ਜਾਣਕਾਰੀ ਦਿੱਤੀ ਗਈ, ਬਾਬੇ ਦੇ ਸਮਰਥਕਾਂ ਦੇ ਵਲੋਂ ਸਲਾਹ ਬਣਾਈ ਜਾ ਰਹੀ ਹੈ ਕਿ ਮਹਿਰੋਂ ਜੱਦ ਹੱਥੀਂ ਚੜਿਆ ਤਾ ਉਸਦਾ ਦਾ ਮੂਹ ਸਾੜ ਦਿੱਤਾ ਜਾਵੇਗਾ ਤੇ ਪਤਾ ਵੀ ਨਹੀਂ ਲਗਣਾ ਕਿ ਉਹ ਕਿਥੇ ਗਿਆ।

ਇਹ ਗੱਲ ਕਰਦੇ ਅਮ੍ਰਤਿਪਾਲ ਸਿੰਘ ਮਹਿਰੋਂ ਦੇ ਅੱਖਾਂ ਚੋ ਹੰਜੂ ਨਿਕਲੇ, ਤੇ ਕਿਹਾ ਕਿ ਸਿੱਖ ਇਕ ਜੰਗ ਹਾਰ ਗਿਆ, ਜਿਹੜੇ ਪਹਿਲਾ ਕੁੜੀਆਂ ਦੀ ਰਾਖੀ ਕਰਦੇ ਸਨ, ਜਿਹੜੇ ਬਲਾਤਕਾਰ ਕਰਦੇ ਸ਼ਨ ਉਨ੍ਹਾਂ ਚੋ ਕੁੜੀਆਂ ਨੂੰ ਬਚਾਂਉਂਦੇ ਸਨ, ਤੇ ਹੁਣ ਵੱਡੇ ਵੱਡੇ ਪੋਸਟ ਦੇ ਬੈਠੇ , ਪਤਕਾਰ ਤੇ dsp ਸ਼ਾਮਿਲ ਹਨ ਜੋ ਬਲਾਤਕਾਰ ਬਾਬੇ ਨੂੰ ਬਚਾ ਰਹੇ ਹਨ। ਜਿਥੇ ਕਿ ਇਕ ਸਿੱਖ ਜਿੱਤੀ ਹੋਈ ਬਾਜੀ ਹਾਰ ਗਏ। ਉਥੇ ਹੀ ਇਕ ਕਾਲ ਆਈ ਜਿਸ ਚ ਕੁੜੀ ਨੇ ਕਿਹਾ ਕਿ ਉਸ ਦੇ ਨਾਲ ਵੀ ਬਾਬੇ ਨੇ ਸ਼ਰੀਰਕ ਸਬੰਧ ਬਣਾਏ। ਕੁੜੀ ਦੇ ਪਰਿਵਾਰ ਵਲੋਂ ssp ਦੇ ਹਾਰੇ ਕਡ਼ੇ ਪਰ ਕਿਸੇ ਨੇ ਮੱਦਦ ਨਹੀਂ ਕੀਤੀ। ਪੂਰੇ ਸਬੂਤ ਉਸ ਕੁੜੀ ਦੇ ਦਿਖਾਏ ਕਿ ਬਾਬਾ ਕੁੜੀ ਨੂੰ ਜਬਰਦਸਤੀ ਹੋਟਲ ਦੇ ਕਮਰੇ ਚ ਲੈਕੇ ਜਾ ਰਿਹਾ ਹੈ cctv ਵੀਡੀਓ ਵੀ ਸਾਹਮਣੇ ਆਈ ਜਿਸ ਤੋਂ ਬਾਅਦ ਪਰਚਾ ਦਰਜ ਕੀਤਾ ਪਰ ਫੇਰ ਵੀ dsp ਦੇ ਵਲੋਂ ਕਿਹਾ ਕਿ ਪਰਚਾ ਉਹ ਰੱਦ ਕਰੇਗਾ।

ਉਥੇ ਹੀ ਅੱਖਾਂ ਚ ਹੰਜੂ ਹੁੰਦੇ ਅਮ੍ਰਿਤਪਾਲ ਸਿੰਘ ਮਹਿਰੋਂ ਨੇ ਕਿਹਾ ਕਿ ਸਾਰੇ ਪੰਜਾਬ ਨੂੰ ਪਤਾ ਕਿ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਰੇਪ ਹੋਏ ਹਨ, ਪਰ ਫੇਰ ਵੀ ਇਕ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, sgpc ਦੇ ਪ੍ਰਧਾਨ ਦੇ ਵਲੋਂ ਉਨ੍ਹਾਂ ਦੀ ਬਾਂਹ ਨਹੀਂ ਫੜੀ, ਉਨ੍ਹਾਂ ਦੀ ਸਹਾਇਤਾ ਨਹੀਂ ਕੀਤੀ। sgpc ਨੂੰ 12 ਸ਼ਿਕਾਇਤ ਕੀਤੀਆਂ, ਪੁਲਿਸ ਨੂੰ ਰਿਪੋਰਟ ਦਿਤੀ ਆ ਕਿ ਰੇਪ ਹੋਏ ਆ। ਬਾਬੇ ਦੇ ਪਰਚਾ ਦਰਜ ਕੀਤਾ, ਉਦਰੋ dsp ਦੇ ਵਲੋਂ ਕਾਲ ਆਈ ਕਿ ਨਸ਼ੇ ਦਾ ਪਰਚਾ ਉਲਟਾ ਕਰ ਦਿੱਤਾ ਜਾਵੇਗਾ।


Amritpal Singh Mehron Held A Press Conference In Mohali The Matter Related To Baba Baljinder Singh Head Of Gurdwara Charan Ghat


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App