ਬਿਕਰਮ ਮਜੀਠੀਆ ਲੜੇਗਾ ਜੇਲਹ ਵਿੱਚੋਂ ਚੋਣ - ਨਵਜੋਤ ਕੌਰ ਸਿੱਧੂ

ਪੰਜਾਬ ਵਿੱਚ ਲਗਾਤਾਰ ਹੀ ਚੋਣ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਉਥੇ ਹੀ ਲੰਮੇ ਚਿਰ ਤੋਂ ਬਿਕਰਮ ਸਿੰਘ ਮਜੀਠੀਆ ਦੀ ਆਕਾਸ਼ ਰਹੀਆਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਚੋਣ ਲੜ ਸਕਦੇ ਹਨ। ਉੱਥੇ ਹੀ ਅੱਜ ਪੰਜਾਬ ਦੇ ਸਾਬਕਾ ਮੱਖ ਉਪ ਮੱਖ ਮੰਤਰੀ ਸਖਬੀਰ ਸਿੰਘ ਬਾਦਲ ਵੱਲੋਂ ਜਿਸ ਤਰਹਾਂ ਹੀ ਅੰਮਰਿਤਸਰ ਚ ਪਰੈੱਸ ਵਾਰਤਾ ਕਰ ਬਿਕਰਮ ਸਿੰਘ ਮਜੀਠੀਆ ਨੂੰ ਸਿੱਧੂ ਸਾਹਮਣੇ ਚੋਣ ਲੜਨ ਦੀ ਗੱਲ ਕਹੀ ਗਈ ਉਸਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਦਾ ਪਲਟਵਾਰ ਸਾਹਮਣੇ ਆਇਆ। ਉੱਥੇ ਹੀ ਨਵਜੋਤ ਕੌਰ ਸਿੱਧੂ ਨੇ ਲਗਾਤਾਰ ਹਲਕੇ ਵਿੱਚ ਆਪਣੇ ਕੰਮ ਕਰਦੇ ਹੋ ਨਜ਼ਰ ਆ ਰਹੇ ਹਨ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਦੋਂ ਦਾ ਪੰਜਾਬ ਪਰਦੇਸ਼ ਕਾਂਗਰਸ ਕਮੇਟੀ ਦਾ ਪਰਧਾਨ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਗਿਆ ਹੈ।
ਉਸ ਤੋਂ ਬਾਅਦ ਉਹ ਹਲਕੇ ਵਿੱਚ ਨਹੀਂ ਪਹੰਚ ਸਕੇ ਜਿਸ ਕਰ ਕੇ ਅਸੀਂ ਨਵਜੋਤ ਸਿੰਘ ਸਿੱਧੂ ਦੀ ਕਮੀ ਪੂਰੀ ਕਰ ਰਹੇ ਹਾਂ। ਉਹਦੇ ਅੰਨਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਲਦ ਹੀ ਆਪਣੇ ਹਲਕੇ ਵਿੱਚ ਪਹੰਚਣਗੇ ਤੇ ਪਰਚਾਰ ਵੀ ਜ਼ਰੂਰ ਕਰਨਗੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਸਾਹਮਣੇ ਬਿਕਰਮ ਸਿੰਘ ਮਜੀਠੀਆ ਦੀ ਟੱਕਰ ਦੀ ਜਦੋਂ ਗੱਲ ਕੀਤੀ ਗਈ ਤਾਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਹੋਵੇ ਚਾਹੇ ਕੋਈ ਵੀ ਹੋਰ ਵਿਅਕਤੀ ਹੋਵੇ ਚੋਣ ਲੜ ਸਕਦਾ ਹੈ। ਲੇਕਿਨ ਕੀ ਬਿਕਰਮ ਸਿੰਘ ਮਜੀਠੀਆ ਜੇਲਹ ਵਿੱਚੋਂ ਚੋਣ ਲੜਨਗੇ ਉਨਹਾਂ ਵੱਲੋਂ ਇਹ ਬਿਆਨ ਇਕ ਮਜ਼ਾਕੀਆ ਢੰਗ ਦੇ ਨਾਲ ਦਿੱਤਾ ਗਿਆ।
ਲਗਾਤਾਰ ਹੀ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵਿਚ ਜ਼ਬਾਨੀ ਜੰਗ ਚੱਲ ਰਹੀ ਸੀ, ਲੇਕਿਨ ਅਕਾਲੀ ਦਲ ਦੇ ਵੱਡੇ ਨੇਤਾਵਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ, ਕਿ ਬਿਕਰਮ ਸਿੰਘ ਮਜੀਠੀਆ ਨੂੰ ਸਿੱਧੂ ਦੇ ਸਾਹਮਣੇ ਚੋਣ ਲੜਾਈ ਜਾਵੇ ਜਿਸ ਤੋਂ ਬਾਅਦ ਅੱਜ ਸਖਬੀਰ ਸਿੰਘ ਬਾਦਲ ਵੱਲੋਂ ਇਹ ਰਸਮੀ ਲਾਨ ਕਰ ਦਿੱਤਾ ਗਿਆ ਹੈ, ਕਿ ਬਿਕਰਮ ਸਿੰਘ ਮਜੀਠੀਆ ਹਣ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਚੋਣਾਂ ਵੀ ਲੜਨਗੇ ਉਨਹਾਂ ਹਾਲਾਂਕਿ ਬਿਕਰਮ ਸਿੰਘ ਮਜੀਠੀਆ ਆਪਣੇ ਮਜੀਠਾ ਹਲਕੇ ਤੋਂ ਅਤੇ ਨਵਜੋਤ ਸਿੰਘ ਸਿੱਧੂ ਦੀ ਹਲਕਿਆਂ ਦੇ ਵਿੱਚ ਚੋਣ ਲੜਦੇ ਹੋ ਨਜ਼ਰ ਆਉਣਗੇ ਅਤੇ ਹਣ ਵੇਖਣਾ ਹੋਵੇਗਾ ਕਿ ਇਹ ਚੋਣ ਅਖਾੜੇ ਵਿੱਚ ਕਿਹੜਾ ਇਕ ਦੂਜੇ ਤੇ ਭਾਰੀ ਪੈਂਦਾ ਹੈ ਤੇ ਵਿਧਾਨ ਸਭਾ ਦੇ ਵਿੱਚ ਆਪਣੀ ਜਗਹਾ ਪੱਕੀ ਕਰਦਾ ਹੈ।




