ਆਮ ਆਦਮੀਂ ਪਾਰਟੀ ਪੰਜਾਬ ਦੀ ਅਗਵਾਈ ਕਰਨ ਤੋਂ ਪੂਰੀ ਤਰਹਾਂ ਅਯੋਗ-ਕੈਪਟਨ ਅਮਰਿੰਦਰ

Aam Aadmi Party - Punjab ਸਾਡੇ ਸਰਹੱਦੀ ਸੂਬੇ ਦੀ ਅਗਵਾਈ ਕਰਨ ਲਈ ਪੂਰੀ ਤਰਹਾਂ ਅਯੋਗ ਹੈ। Arvind Kejriwal ਨੇ 24 ਘੰਟੇ ਨਿਰਵਿਘਨ ਬਿਜਲੀ ਦੇ ਨਾਲ ਨਾਲ ਮਫ਼ਤ ਬਿਜਲੀ ਲਈ 5000 ਕਰੋੜ ਦੀ ਵਾਧੂ ਸਬਸਿਡੀ ਦਾ ਵਾਅਦਾ ਕੀਤਾ ਸੀ। ਪਰ, ਪੰਜਾਬ ਲਗਾਤਾਰ ਬਿਜਲੀ ਦੇ ਲੰਮੇ ਕੱਟਾਂ ਅਤੇ 2010 ਮੈਗਾਵਾਟ ਬਿਜਲੀ ਦੀ ਕਮੀ ਨਾਲ ਜੂ ਰਿਹਾ ਹੈ। ਅੱਗੇ ੋਨੇ ਦੀ ਬਿਜਾਈ ਵੇਲੇ ਇਹ ਹਾਲਾਤ ਹੋਰ ਨਾਜ਼ਕ ਹੋ ਜਾਣਗੇ।




