CM ਸਰਦਾਰ ਭਗਵੰਤ ਮਾਨ ਨੇ ਅੱਜ ਬਰਿਟੇਨ ਦੇ ਹਾਈ ਕਮਿਸ਼ਨਰ Alex Wellis ਨਾਲ ਮਲਾਕਾਤ ਕੀਤੀ। ਇਸ ਮੌਕੇ ਉਨਹਾਂ ਦਰਮਿਆਨ - ਸਿੱਖਿਆ, ਤਕਨੀਕੀ ਅਤੇ ਕਈ ਹੋਰ ਖੇਤਰਾਂ ਚ ਮਿਲ ਕੇ ਕੰਮ ਕਰਨ ਨੂੰ ਲੈ ਕੇ ਚਰਚਾ ਹੋਈ।
ਪੰਜਾਬ ਅਤੇ ਬਰਿਟੇਨ ਦਰਮਿਆਨ ਸਿੱਧੀਆਂ ਉਡਾਣਾਂ ਦੀ ਮੰਗ ਤੇ ਵੀ ਉਨਹਾਂ ਵੱਲੋਂ ਗੌਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।




