GNKCW ਦੀਆਂ ਵਿਦਿਆਰਥਣਾ ਨੇ PGDMC- ਪਹਿਲੇ ਸਮੈਸਟਰ ਦੀ ਪਰੀਖਿਆ ਵਿੱਚ ਚੋਟੀ ਦੀਆਂ ਪਜ਼ੀਸ਼ਨਾਂ ਹਾਸਲ ਕੀਤੀਆਂ

ਗਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੱਜਰਖਾਨ ਕੈਂਪਸ, ਮਾਡਲ ਟਾਊਨ, ਲਧਿਆਣਾ ਦੀਆਂ ਵਿਦਿਆਰਥਣਾਂ ਨੇ ਦਸੰਬਰ 2021 ਵਿੱਚ ਗਰੈਜੂਟ ਡਿਪਲੋਮਾ ਇਨ ਮਾਸ ਕਮਿਊਨੀਕੇਸ਼ਨ (PGDMC)-1ਵੇਂ ਸਮੈਸਟਰ ਦੀਆਂ ਪਰੀਖਿਆਵਾਂ ਵਿੱਚ ਚੋਟੀ ਦੀਆਂ ਪਜ਼ੀਸ਼ਨਾਂ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।
ਮਹਿਕ ਅਰੋੜਾ ਨੇ 88.67% ਅੰਕ ਪਰਾਪਤ ਕਰਕੇ ਪੰਜਾਬ ਯੂਨੀਵਰਸਿਟੀ, ਚੰਡੀਗੜਹ ਵਿੱਚ ਟਾਪ ਕੀਤਾ ਜਦਕਿ ਦੇਵਨਾ ਮੰਜਾਲ, ਦੀਪਨਯਨ ਕੌਰ ਅਤੇ ਸਿਮਰਨ ਅਰੋੜਾ ਨੇ 84.67% ਅੰਕ ਪਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ ਸਾਂੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ। ਹਰਸ਼ ਕੌਰ 84% ਅੰਕ ਲੈ ਕੇ ਯੂਨੀਵਰਸਿਟੀ ਵਿੱਚੋਂ ਚੌਥੇ ਅਤੇ ਜਸਦੀਪ ਕੌਰ 82.4% ਅੰਕ ਲੈ ਕੇ 7ਵੇਂ ਸਥਾਨ ਤੇ ਰਹੀ। ਪਰਭਲੀਨ ਕੌਰ 81.7% ਅੰਕ ਲੈ ਕੇ ਯੂਨੀਵਰਸਿਟੀ ਵਿੱਚੋਂ 9ਵੇਂ ਸਥਾਨ ਤੇ ਰਹੀ। ਕਾਲਜ ਦੀ ਪਾਸ ਪਰਤੀਸ਼ਤਤਾ 100% ਹੈ।
ਕਾਲਜ ਗਵਰਨਿੰਗ ਬਾਡੀ ਦੇ ਜਨਰਲ ਸਕੱਤਰ ਈ.ਆਰ. ਗਰਵਿੰਦਰ ਸਿੰਘ ਅਤੇਕਾਲਜ ਪਰਿੰਸੀਪਲ ਡਾ.ਮਨੀਤਾ ਕਾਹਲੋਂ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪਰਦਰਸ਼ਨ ਲਈ ਵਧਾਈ ਦਿੱਤੀ।




