ਦਿਲਜੀਤ ਦੋਸਾਂ ਵਲੋਂ ਅੱਪਲੋਡ ਕੀਤਾ ਗਿਆ ਆਣ ਵਾਲੇ ਕੈਨੇਡਾ ਟੂਰ ਦੀ ਤਾਰੀਕ

ਦਿਲਜੀਤ ਦੋਸਾਂ ਵਲੋਂ ਹਾਲਾਹੀ ਚ ਇੰਡੀਆ ਚ ਟੂਰ ਕੀਤਾ ਗਿਆ ਸੀ ਜਿਥੇ ਦਿਲਜੀਤ ਵਲੋਂ ਹਰ ਸ਼ਹਿਰ ਚ ਆਪਣਾ ਲਾਈਵ ਕੌਂਸਰਟ ਕੀਤਾ ਗਿਆ , ਪੰਜਾਬ ਚ ਬਹਤ ਭਾਰੀ ਮਾਤਰਾ ਚ ਦਿਲਜੀਤ ਦੇ ਸਮਰਥਕ ਵਲੋਂ ਦਿਲਜੀਤ ਦਾ ਆਨੰਦ ਮਾਣਿਆ ਗਿਆ, ਤੇ ਹਣ ਇੰਡੀਆ ਤੋਂ ਬਾਅਦ ਕੈਨੇਡਾ ਦੇ ਟੂਰ ਦੀ ਲਿਸਟ ਆਪਣੀ ਪੋਸਟ ਚ ਸ਼ਿਅਰ ਕੀਤੀ ਗਈ।
Tere ਸ਼ਹਿਰ Di ਮੰਡੀਰ Dekh Dekh ਮੱਛਰੀ.. ?????? ?? ?????? World Tour 2022
🇨🇦 2 DAYS TO GO 🌪🌪
June 19 - Vancouver, ROGERS ARENA
June 21 - Calgary, SCOTIABANK SADDLEDOME
June 23 - Winnipeg, CANADA LIFE CENTRE
June 25 - Toronto, SCOTIABANK ARENA




