ਨਵੇਂ ਟਰੈਫ਼ਿਕ ਨਿਯਮਾਂ ਮਤਾਬਕ ਹਣ ਹਾਰਨ ਵਜਾਉਣ ਤੇ 12000 ਰਪ ਦਾ ਚਲਾਨ ਕੱਟਿਆ ਜਾ ਸਕਦਾ ਹੈ। ਇਹ ਕਿਵੇਂ ਹੋ ਸਕਦਾ ਹੈ, ਅੱਜ ਅਸੀਂ ਤਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ। ਦਰਅਸਲ, ਮੋਟਰ ਵਹੀਕਲ ਕਟ ਦੇ ਨਿਯਮ 39- 192 ਦੇ ਅਨਸਾਰ ਜੇਕਰ ਤਸੀਂ ਮੋਟਰਸਾਈਕਲ, ਕਾਰ ਜਾਂ ਕਿਸੇ ਹੋਰ ਕਿਸਮ ਦਾ ਵਾਹਨ ਚਲਾਉਂਦੇ ਸਮੇਂ ਪਰੈਸ਼ਰ ਹਾਰਨ ਵਜਾਉਂਦੇ ਹੋ ਤਾਂ ਤਹਾਡਾ 10000 ਹਜ਼ਾਰ ਰਪ ਦਾ ਚਲਾਨ ਕੱਟਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਤਸੀਂ ਸਾਈਲੈਂਸ ਜ਼ੋਨ ਚ ਹਾਰਨ ਵਜਾਉਂਦੇ ਹੋ ਤਾਂ ਨਿਯਮ 194F ਮਤਾਬਕ ਤਹਾਨੂੰ 2000 ਰਪ ਦਾ ਚਲਾਨ ਭਰਨਾ ਪੈ ਸਕਦਾ ਹੈ। ਸਾਡਾ ਮਕਸਦ ਤਹਾਨੂੰ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕਰਨਾ ਹੈ, ਤਾਂ ਜੋ ਸੜਕ ਹਾਦਸਿਆਂ ਨੂੰ ਵੀ ਰੋਕਿਆ ਜਾ ਸਕੇ। ਮੋਟਰ ਵਹੀਕਲ ਕਟ ਦੇ ਅਨਸਾਰ ਜੇਕਰ ਤਸੀਂ ਮੋਟਰਸਾਈਕਲ, ਸਕੂਟਰ ਚਲਾਉਂਦੇ ਸਮੇਂ ਹੈਲਮੇਟ ਦੀ ਸਟਰਿੱਪ ਨਹੀਂ ਲਗਾਈ ਤਾਂ ਨਿਯਮ 194D MVA ਦੇ ਅਨਸਾਰ ਤਹਾਡਾ 1000 ਰਪ ਦਾ ਚਲਾਨ ਅਤੇ ਜੇਕਰ ਤਸੀਂ ਘਟੀਆ ਕਆਲਿਟੀ ਦਾ ਹੈਲਮੇਟ (ਬਗੈਰ ਬੀਆਈਸ ਵਾਲਾ) ਪਾਇਆ ਹੋਇਆ ਹੈ ਤਾਂ 194D MVA ਨਿਯਮ ਤਹਿਤ ਤਹਾਡਾ 1000 ਰਪ ਦਾ ਚਲਾਨ ਕੱਟਿਆ ਜਾ ਸਕਦਾ ਹੈ। ਅਜਿਹੇ ਚ ਹੈਲਮੇਟ ਪਹਿਨਣ ਦੇ ਬਾਵਜੂਦ ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਤਹਾਨੂੰ 2000 ਰਪ ਦੇ ਚਲਾਨ ਦਾ ਭਰਨਾ ਪੈ ਸਕਦਾ ਹੈ। ਵੈੱਬਸਾਈਟ ਤੇ ਜਾਓ। ਚੈੱਕ ਚਲਾਨ ਸਟੇਟਸ ਦਾ ਆਪਸ਼ਨ ਚਣੋ। ਤਹਾਨੂੰ ਚਲਾਨ ਨੰਬਰ, ਵਾਹਨ ਨੰਬਰ ਅਤੇ ਡਰਾਈਵਿੰਗ ਲਾਇਸੈਂਸ ਨੰਬਰ (DL) ਦਾ ਆਪਸ਼ਨ ਮਿਲੇਗਾ। ਵਾਹਨ ਨੰਬਰ ਦਾ ਆਪਸ਼ਨ ਚਣੋ। ਮੰਗੀ ਗਈ ਲੋੜੀਂਦੀ ਜਾਣਕਾਰੀ ਭਰੋ ਅਤੇ Get Detail ਤੇ ਕਲਿੱਕ ਕਰੋ। ਹਣ ਚਲਾਨ ਦਾ ਸਟੇਟਸ ਦਿਖਾਈ ਦੇਵੇਗਾ।