ਪੰਜਾਬ ਚ ਅੱਜ ਤੋਂ ਮਿਲੇਗੀ ਹਰ ਮਹੀਨੇ 300 ਯੂਨਿਟ ਮਫ਼ਤ ਬਿਜਲੀ

01/07/2022 | The public times | punjab

ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੀਤੇ ਗ ਵਾਅਦੇ ਮਤਾਬਿਕ ਅੱਜ ਤੋਂ ਪੰਜਾਬ ਚ ਹਰ ਮਹੀਨੇ 300 ਯੂਨਿਟ ਬਿਜਲੀ ਮਫਤ ਦੇਣ ਜਾ ਰਹੀ ਹੈ। ਪੰਜਾਬ ਸਰਕਾਰ ਦੀ ਇਹ ਸਕੀਮ ਅੱਜ 1 ਜਲਾਈ ਤੋਂ ਲਾਗੂ ਹੋ ਜਾਵੇਗੀ। ਇਸ ਚ ਸਕੀਮ ਚ ਹਰਮ ਹੀਨੇ 300 ਯਨਿਟ ਬਿਜਲੀ ਭਾਵ ਦੋ ਮਹੀਨੇ ਬਾਅਦ 600 ਬਿਜਲੀ ਯੂਨਿਟ ਤੋਂ ਵੱਧ ਖਰਚਣ ਤੇ ਸਾਰਾ ਬਿੱਲ ਭਰਾਉਣਾ ਪਿਆ ਕਰੇਗਾ, ਜਦੋਂ ਕਿ ਇਸ ਚ ਕਮਜ਼ੋਰ ਵਰਗ ਅਤੇ ਕੱ ਹੋਰ ਵਰਗਾਂ ਨੂੰ ਹੀ ਛੋਟ ਦਿੱਤੀ ਗਈ ਹੈ ਕਿ ਉਹ 600 ਯੂਨਿਟ ਖਰਚਣ ਤੇ ਉਸ ਤੋਂ ਉੱਪਰ ਖਰਚ ਹੋਣ ਵਾਲੀਆਂ ਯੂਨਿਟਾਂ ਦਾ ਬਿੱਲ ਹੀ ਭਰਾਇਆ ਕਰਨਗੇ। ਇਸ ਮੌਕੇ ਇਸ ਸਕੀਮ ਦੇ ਲਾਗੂ ਹੋਣ ਤੇ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ, “ਪਿਛਲੀਆਂ ਸਰਕਾਰਾਂ ਚੋਣਾਂ ਦੌਰਾਨ ਵਾਅਦੇ ਕਰਦੀਆਂ ਸਨ..ਪੂਰੇ ਹੰਦਿਆਂ 5 ਸਾਲ ਲੰਘ ਜਾਂਦੇ ਸਨ ਪਰ ਸਾਡੀ ਸਰਕਾਰ ਪੰਜਾਬ ਦੇ ਇਤਿਹਾਸ ਚ ਨਵੀਂ ਪਿਰਤ ਪਾ ਚੱਕੀ ਹੈ..ਅੱਜ ਪੰਜਾਬੀਆਂ ਨਾਲ ਕੀਤੀ ਇੱਕ ਹੋਰ ਗਾਰੰਟੀ ਪੂਰੀ ਕਰਨ ਜਾ ਰਹੇ ਹਾਂ. ਅੱਜ ਤੋਂ ਪੂਰੇ ਪੰਜਾਬ ਚ ਹਰ ਪਰਿਵਾਰ ਨੂੰ ਹਰ ਮਹੀਨੇ ਬਿਜਲੀ ਦੇ 300 ਯੂਨਿਟ ਮਫ਼ਤ ਮਿਲਣਗੇ..

punjab will get 300 units of free electricity every month from today


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App