ਅਕਾਲੀ ਦਲ ਚ ਪਹਿਲਾ ਹੀ ਸਾਰੇ ਆਪਸ ਦੇ ਵਿਚ ਦਰਾਰ ਪੈਦਾ ਕਰ ਰਹੇ ਹਨ ਉਸੇ ਵਿਚਾਲੇ ਅਕਾਲੀ ਦਲ ਨੂੰ ਇਕ ਵੱਡਾ ਝਟਕਾ ਲੱਗਿਆ, ਜਦੋਂ ਸੀਨੀਅਰ ਲੀਡਰ ਸੋਹਨ ਸਿੰਘ ਠੰਡਲ ਅਕਾਲੀ ਦਲ ਨੂੰ ਛੱਡ ਕੇ, ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਪੰਜਾਬ ਇੰਚਾਰਜ ਵਿਜੇ ਰੁਪਾਨੀ ਦੇ ਵਲੋਂ ਠੰਡਲ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ ਗਿਆ।
ਅਕਾਲੀ ਲੀਡਰ ਅਤੇ ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਭਾਜਪਾ ਚ ਹੋਏ ਸ਼ਾਮਲ





