ਦਿੱਲੀ ਵਿੱਚ 27 ਸਾਲਾਂ ਬਾਅਦ ਭਾਜਪਾ ਦੀ ਸਰਕਾਰ ਬਣੀ। ਪੂਰੇ ਸਥਾਨ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਇਹ ਧਿਆਨ ਦੇਣ ਯੋਗ ਹੈ ਕਿ 27 ਸਾਲਾਂ ਬਾਅਦ, ਭਾਜਪਾ ਨੇ ਦਿੱਲੀ ਸਭਿ ਹੈ। ਰੇਖਾ ਗੁਪਤਾ ਨੂੰ ਸੀਐਮ ਬਣਾ ਕੇ ਬੀਜੇਪੀ ਨੇ ਕਈ ਸਮੀਕਰਨਾਂ ਨੂੰ ਨਾਲੋ-ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਰੇਖਾ ਗੁਪਤਾ RSS ਦੀ ਪੁਰਾਣੀ ਆਗੂ ਰਹੀ ਹੈ ਅਤੇ ਉਨ੍ਹਾਂ ਦਾ ਸਿਆਸੀ ਤਜਰਬਾ ਵੀ ਹੈ।ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਰਾਮਲੀਲਾ ਮੈਦਾਨ ਵਿੱਚ ਦਿੱਲੀ ਦੀ ਭਵਿੱਖੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਕੀਤੀ।
ਦਿੱਲੀ ਦੀ ਸੀੱਐਮ ਬਣੀ ਰੇਖਾ ਗੁਪਤਾ ਬਾਰੇ ਖਾਸ ਗੱਲਾਂ
50 ਸਾਲ ਦੀ ਰੇਖਾ ਗੁਪਤਾ ਹਨ ਗ੍ਰੈਜੁਏਟ
ABVP ਤੋਂ ਸ਼ੁਰੂ ਹੋਇਆ ਸਿਆਸੀ ਸਫ਼ਰ
ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੋਣਗੇ ਰੇਖਾ ਗੁਪਤਾ
ਦਿੱਲੀ ਭਾਜਪਾ ਦੇ ਜਨਰਲ ਸਕੱਤਰ ਤੇ ਮਹਿਲਾ ਮੋਰਚਾ ਦੇ ਹਨ ਕੌਮੀ ਉਪ-ਪ੍ਰਧਾਨ
ਦੱਖਣੀ ਦਿੱਲੀ ਨਗਰ ਨਿਗਮ ਦੀ ਵੀ ਰਹਿ ਚੁੱਕੇ ਹਨ ਮੇਅਰ
ਸ਼ਾਲੀਮਾਰ ਬਾਗ ਸੀਟ ਤੋਂ ਰੇਖਾ ਗੁਪਤਾ ਨੇ ਜਿੱਤ ਕੀਤੀ ਦਰਜ





