ਪੰਜਾਬ ਦੀਆਂ ਸਾਰੀਆਂ ਸਰਹੱਦਾਂ ਤੋਂ ਕੋਈ ਵੀ ਪਸ਼ੂ ਸੂਬੇ ਚ ਨਹੀਂ ਆਵੇਗਾ

ਪੰਜਾਬ ਸਰਕਾਰ ਸੂਬੇ ਵਿੱਚ ਵੱਧ ਰਹੇ ਲੰਪੀ ਸਕਿਨ ਵਾਇਰਸ ਨੂੰ ਰੋਕਣ ਲਈ ਕਸ਼ਨ ਮੂਡ ਵਿੱਚ ਨਜ਼ਰ ਆ ਰਹੀ ਹੈ। ਇਸ ਸਬੰਧੀ ਮੱਖ ਮੰਤਰੀ ਭਗਵੰਤ ਮਾਨ ਨੇ ਅੱਜ ਉੱਚ ਪੱਧਰੀ ਮੀਟਿੰਗ (high-level meeting) ਸੱਦੀ ਸੀ। ਇਸ ਮੀਟਿੰਗ ਤੋਂ ਬਾਅਦ ਮੱਖ ਮੰਤਰੀ ਭਗਵੰਤ ਮਾਨ ਨੇ ਪਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਲੰਪੀ ਸਕਿਨ ਵਾਇਰਸ ਸਬੰਧੀ ਮੀਟਿੰਗ ਹੋਈ ਹੈ ,ਜਿਸ ਜਿਸ ਵਿੱਚ ਪਸ਼ੂ ਵਿਭਾਗ ਨਾਲ ਸਬੰਧਤ ਸਾਰੇ ਅਧਿਕਾਰੀ ਪਹੰਚੇ।
ਉਨਹਾਂ ਦੱਸਿਆ ਕਿ ਲੰਪੀ ਸਕਿਨ ਨੂੰ ਰੋਕਣ ਲਈ ਅੱਜ ਸਾਡੀ ਸਰਕਾਰ ਨੇ ਕੱ ਫੈਸਲੇ ਲ ਹਨ। ਪੰਜਾਬ ਵਿੱਚ ਫਾਜ਼ਿਲਕਾ, ਮਕਤਸਰ, ਬਠਿੰਡਾ ਅਤੇ ਤਰਨਤਾਰਨ ਵਿੱਚ ਜ਼ਿਆਦਾ ਮਾਮਲੇ ਹਨ। ਇਸਦੇ ਲਈ ਕੋ ਦਵਾਈ ਹੈ, ਇਸ ਨੂੰ ਵੱਡੀ ਮਾਤਰਾ ਵਿੱਚ ਆਰਡਰ ਕੀਤਾ ਗਿਆ ਹੈ। ਜੋ ਪਸ਼ੂ ਪਾਲਕ ਹਨ ,ਉਹ ਵੀ ਆਪਣੇ ਪਸ਼ੂ ਦੀ ਦੇਖਭਾਲ ਰੱਖਣ ਅਤੇ ਜੋ ਪਸ਼ੂ ਬਿਮਾਰ ਹੈ ,ਉਸ ਨੂੰ ਵੱਖਰਾ ਰੱਖਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਸਾਡੀ ਕੇਂਦਰ ਨਾਲ ਗੱਲਬਾਤ ਹੋ ਰਹੀ ਹਾਂ, ਹਰ ਗੱਲ ਨੂੰ ਮੰਨਿਆ ਜਾਵੇਗਾ। ਪੰਜਾਬ ਦੀਆਂ ਸਾਰੀਆਂ ਸਰਹੱਦਾਂ ਤੋਂ ਕੋਈ ਵੀ ਪਸ਼ੂ ਪੰਜਾਬ ਨਹੀਂ ਆਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਪਸ਼ੂ ਮੇਲੇ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਲਈ ਇਕ ਕਮੇਟੀ ਬਣਾਈ ਗਈ ਹੈ, ਜਿਸ ਵਿਚ 3 ਮੰਤਰੀ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਸ਼ਾਮਲ ਰਹਿਣਗੇ।
CM ਭਗਵੰਤ ਮਾਨ ਨੇ ਕਿਹਾ ਕਿ ਹਣ ਪੰਜਾਬ ਵਿੱਚ ਇਹ ਬਿਮਾਰੀ ਘੱਟ ਰਹੀ ਹੈ, ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਅਤੇ ਅਫਵਾਹਾਂ ਦਾ ਸ਼ਿਕਾਰ ਨਾ ਹੋਣ। ਇਹ ਬਿਮਾਰੀ ਦੱਧ ਨਾਲ ਨਹੀਂ ਫੈਲਦੀ, ਦੱਧ ਉਬਾਲ ਕੇ ਪਿਓ ਤੇ ਕੱਚਾ ਨਾ ਪੀਓ। ਉਨਹਾਂ ਦੱਸਿਆ ਕਿ ਲੰਪੀ ਸਕਿਨ ਨੂੰ ਰੋਕਣ ਲਈ ਲਗਭਗ 86000 ਖਰਾਕਾਂ ਦਾ ਆਰਡਰ ਦਿੱਤਾ ਗਿਆ ਹੈ।




