ਸ਼ਿਕਾਗੋ ਚ ਅਪਰੈਲ ਦੇ ਮਹੀਨੇ ਨੂੰ “ਸਿੱਖ ਜਾਗਰੂਕਤਾ ਅਤੇ ਪਰਸ਼ੰਸਾ ਮਹੀਨਾ ਬਿੱਲ ਪਾਸ ਕੀਤਾ ਗਿਆ
ਸਰੀਮਤੀ ਮਿਸ਼ੇਲ ਮਸਮੈਨ, ਸਟੇਟ ਪਰਤੀਨਿਧੀ (ਮਲ) ਦਾ ਸਨਮਾਨ ਕਰਦੇ ਹੋ ਜਿਨਹਾਂ ਨੇ ਪਹਿਲਕਦਮੀ ਕੀਤੀ ਅਤੇ ਅਮਰੀਕਾ ਦੀ ਇਲੀਨੋਇਸ ਸਟੇਟ ਅਸੈਂਬਲੀ ਵਿੱਚ ਬਿੱਲ ਪੇਸ਼ ਕੀਤਾ ਅਤੇ ਇਲੀਨੋਇਸ ਰਾਜ ਵਿੱਚ ਅਪਰੈਲ ਦੇ ਮਹੀਨੇ ਨੂੰ “ਸਿੱਖ ਜਾਗਰੂਕਤਾ ਅਤੇ ਪਰਸ਼ੰਸਾ ਮਹੀਨਾ ਘੋਸ਼ਿਤ ਕਰਨ ਲਈ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਇਲੀਨੋਇਸ ਰਾਜ ਦੇ ਗਵਰਨਰ ਨਿਸ਼ਾਨ ਸਾਹਿਬ ਹੇਠ ਬਿਲ- ਵਿਧਾਨ ਤੇ ਹਸਤਾਖਰ ਕਰਨ ਲਈ ਖਦ ਗਰਦਆਰਾ ਸਾਹਿਬ ਪੈਲਾਟਾਈਨ, ਸ਼ਿਕਾਗੋ ਵਿਖੇ ਵਿਸ਼ੇਸ਼ ਤੌਰ ਤੇ ਪਹੰਚੇ।




