ਪੰਜਾਬੀਆਂ ਦਾ ਗੜਹ ਮੰਨੇ ਜਾਂਦੇ ਬਰੈਂਪਟਨ ਸਿਟੀ ਦੀ ਮਿਉਂਸਿਪਲ ਚੋਣ ਵਿੱਚ ਚਾਰ ਪੰਜਾਬੀਆਂ ਨੇ ਜਿੱਤ ਦਰਜ ਕੀਤੀ ਹੈ। ਇਸ ਚੋਣ ਵਿਚ ਨਵਜੀਤ ਕੌਰ ਬਰਾੜ, ਗਰਪਰਤਾਪ ਸਿੰਘ ਤੂਰ, ਹਰਕੀਰਤ ਸਿੰਘ ਅਤੇ ਸਤਪਾਲ ਜੌਹਲ ਜੇਤੂ ਰਹੇ ਹਨ। ਜਾਣਕਾਰੀ ਅਨਸਾਰ ਨਵਜੀਤ ਕੌਰ ਬਰਾੜ ਨੇ ਵਾਰਡ 2 ਤੇ 6 ਅਤੇ ਹਰਕੀਰਤ ਸਿੰਘ ਨੇ ਵਾਰਡ 9 ਤੇ 10 ਤੋਂ ਸਿਟੀ ਕੌਂਸਲਰ ਵਜੋਂ ਚੋਣ ਜਿੱਤੀ ਹੈ ਜਦਕਿ ਗਰਪਰਤਾਪ ਸਿੰਘ ਤੂਰ ਵਾਰਡ 9 ਤੇ 10 ਤੋਂ ਰਿਜਨਲ ਕੌਂਸਲਰ ਚਣੇ ਗ ਹਨ। ਜ਼ਿਕਰਯੋਗ ਹੈ ਕਿ ਬਰੈਂਪਟਨ ਸਿਟੀ ਕੌਂਸਲ ਵਿੱਚ ਪੰਜ ਸਿਟੀ ਕੌਂਸਲਰ, ਪੰਜ ਰਿਜਨਲ ਕੌਂਸਲਰ ਅਤੇ ਪੰਜ ਸਕੂਲ ਟਰੱਸਟੀ ਚਣੇ ਜਾਂਦੇ ਹਨ। ਪੈਟਰਿਕ ਬਰਾਊਨ ਦੋ ਪੰਜਾਬੀਆਂ ਨਿੱਕੀ ਕੌਰ ਅਤੇ ਬੌਬ ਦੋਸਾਂ ਨੂੰ ਹਰਾ ਕੇ ਦੂਜੀ ਵਾਰ ਮੇਅਰ ਚਣੇ ਗ ਹਨ। ਬਰੈਂਪਟਨ ਦੀ ਲਗਭਗ 40 ਪਰਤੀਸ਼ਤ ਆਬਾਦੀ ਦੱਖਣੀ ਸ਼ੀਆਈ ਹੈ। ਦੱਸ ਦੇਈ ਕਿ ਓਂਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਦੀਆਂ ਮਿਉਂਸੀਪਲ ਚੋਣਾਂ ਵਿਚ 40 ਦੇ ਕਰੀਬ ਉਮੀਦਵਾਰ ਪੰਜਾਬੀ ਮੈਦਾਨ ਸਨ। ਬਰੈਂਪਟਨ ਸਿਟੀ ਕੌਂਸਲ ਵਿਚ ਚਾਰ ਨਵੇਂ ਉਮੀਦਵਾਰਾਂ ਵਿਚੋਂ ਸਿਰਫ਼ ਨਵਜੀਤ ਬਰਾੜ ਨੇ ਵਾਰਡ 2 ਅਤੇ 6 ਵਿਚ ਸਿਟੀ ਕੌਂਸਲਰ ਦੀ ਦੌੜ ਜਿੱਤ ਲਈ। ਇਸ ਦੇ ਨਾਲ ਹੀ ਉਹਨਾਂ ਨੇ ਕਾਉਂਸ ਡੱਗ ਵਿਲਨਜ਼ ਦੀ ਥਾਂ ਲੈ ਲਈ ਹੈ। ਨਵਜੀਤ ਬਰਾੜ ਨੇ 28 ਫੀਸਦੀ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਸੇ ਤਰਹਾਂ ਪੱਤਰਕਾਰ ਸਤਪਾਲ ਜੌਹਲ ਵਾਰਡ ਨੰਬਰ 9 ਤੇ 10 ਤੋਂ ਪੀਲ ਸਕੂਲ ਬੋਰਡ ਦੇ ਟਰੱਸਟੀ ਬਣ ਗ ਹਨ। ਸਤਪਾਲ ਸਿੰਘ ਜੌਹਲ ਨੂੰ ਮਿਊਂਸਪਲ ਇਲੈਕਸ਼ਨ ਚ ਸਕੂਲ ਬੋਰਡ ਟਰੱਸਟੀ ਲਈ ਨਿਕਟ ਵਿਰੋਧੀ ਤੋਂ 2028 ਵੋਟਾਂ ਦੇ ਫ਼ਰਕ ਨਾਲ ਸ਼ਾਨਦਾਰ ਜਿੱਤ ਹਾਸਲ ਹੋਈ ਹੈ।