ਜਲੰਧਰ: ਆਪ ਸਪਰੀਮ ਅਰਵਿੰਦ ਕੇਜਰੀਵਾਲ ਵੱਲੋਂ ਮੱਖ ਮੰਤਰੀ ਚਰਨਜੀਤ ਚੰਨੀ ਨੂੰ ਨਕਲੀ ਕੇਜਰੀਵਾਲ ਕਹੇ ਜਾਣ ਅਤੇ ਸਖਬੀਰ ਬਾਦਲ ਵੱਲੋਂ ਚੰਨੀ-ਕੇਜਰੀਵਾਲ ਦੋਵਾਂ ਨੂੰ ਨਕਲੀ ਦੱਸਣ ਦੇ ਬਿਆਨ ਤੇ ਜਵਾਬ ਦਿੰਦਿਆਂ ਚੰਨੀ ਨੇ ਤੰਜ ਕੱਸਦਿਆਂ ਕਿਹਾ ਕਿ ਸ਼ਾਇਦ ਬਾਦਲ ਤੇ ਕੇਜਰੀਵਾਲ ਨਹੀਂ ਜਾਣਦੇ ਕਿ ਮੈਂ ਰੱਸੀਆਂ ਨਾਲ ਬਹਤ ਗੰਢਾਂ ਪਾਈਆਂ ਹਨ ਅਤੇ ਮੇਰੀ ਪਾਈ ਹੋਈ ਗੰਢ ਅੱਜ ਵੀ ਕਦੇ ਖੱਲਹਦੀ ਨਹੀਂ।ਮੱਖ ਮੰਤਰੀ ਚੰਨੀ ਨੇ ਕਿਹਾ ਕਿ ਮੈਂ ਉਹ ਕੰਮ ਕੀਤੇ, ਜਿਸ ਦਾ ਕੇਜਰੀਵਾਲ ਨੂੰ ਨਾਂ ਵੀ ਨਹੀਂ ਪਤਾ ਹੋਵੇਗਾ। ਮੈਂ ਆਪਣੇ ਪਿਤਾ ਦੀ ਟੈਂਟ ਦੀ ਦਕਾਨ ਤੇ ਕੰਮ ਕੀਤਾ ਹੈ। ਟੈਂਟ ਦਾ ਕੰਮ ਕਰਦੇ ਹੋ ਮੈਂ ਰੱਸੀਆਂ ਨਾਲ ਬਹਤ ਗੰਢਾਂ ਪਾਈਆਂ ਹਨ। ਮੇਰੀ ਪਾਈ ਹੋਈ ਗੰਢ ਅੱਜ ਵੀ ਕਦੇ ਖੱਲਹਦੀ ਨਹੀਂ। ਸ਼ਾਇਦ ਬਾਦਲ ਅਤੇ ਕੇਜਰੀਵਾਲ ਇਸ ਤੋਂ ਜਾਣੂ ਨਹੀਂ ਹਨ। ਅੱਜ ਮੇਰੇ ਕੰਮਾਂ ਦੀ ਬਦੌਲਤ ਹੀ ਕੇਜਰੀਵਾਲ ਦੀ ਧੜਕਣ ਵਧੀ ਹੋਈ ਹੈ। ਰਹੀ ਗੱਲ ਕੰਮ ਕਰਨ ਦੀ ਤਾਂ ਮੈਨੂੰ ਇਸ ਦਾ ਸਬੂਤ ਦੇਣ ਦੀ ਲੋੜ ਨਹੀਂ। ਅੱਜ ਵੀ ਪੜਹਾਈ ਕਰ ਰਹੇ ਹਨ ਸੀ. ੱਮ.ਗੱਲਬਾਤ ਕਰਦਿਆਂ ਮੱਖ ਮੰਤਰੀ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ੱਮ. ੱਲ. . ਬਣੇ ਤਾਂ ਉਨਹਾਂ ੱਮ. . ਪਾਸ ਕੀਤੀ। ਜਦੋਂ ਉਹ ਦੂਜੀ ਵਾਰ ੱਮ. ੱਲ. . ਬਣੇ ਤਾਂ ਉਨਹਾਂ ਦੂਜੀ ੱਮ. . ਪਲੀਟੀਕਲ ਸਾਇੰਸ ਦੀ ਕੀਤੀ। ਅੱਜਕਲ ਉਹ ਪੀ. ੱਚ. ਡੀ. ਕਰ ਰਹੇ ਹਨ। ਉਨਹਾਂ ਮਤਾਬਕ ਇਸ ਦਸੰਬਰ ਵਿਚ ਉਨਹਾਂ ਆਪਣਾ ਥੀਸਿਜ਼ ਜਮਹਾ ਕਰਵਾਉਣਾ ਸੀ ਪਰ ਇਕ ਮਹੀਨੇ ਦੀ ਕਸਟੈਨਸ਼ਨ ਲੈ ਲਈ ਹੈ। ਚੋਣਾਂ ਪਿੱਛੋਂ ਉਹ ਆਪਣਾ ਥੀਸਿਜ਼ ਜਮਹਾ ਕਰਵਾਉਣਗੇ। ਉਨਹਾਂ ਆਪਣੀ ਪੀ. ੱਚ. ਡੀ. ਲਗਭਗ ਮਕੰਮਲ ਕਰ ਲਈ ਹੈ। ਉਨਹਾਂ ਦਾ ਮੰਨਣਾ ਹੈ ਕਿ ਡਾ. ਅੰਬੇਡਕਰ ਦੀ ਸੋਚ ਤੇ ਕੰਮ ਕਰਦੇ ਹੋ ਉਹ ਸਿੱਖਿਆ ਨੂੰ ਹਾਸਲ ਕਰ ਰਹੇ ਹਨ। ਅੰਬੇਡਕਰ ਕਹਿੰਦੇ ਹੰਦੇ ਸਨ ਕਿ ਪੜਹੋ, ਜੜੋ ਅਤੇ ਸੰਘਰਸ਼ ਕਰੋ। ਪਹਿਲੀ ਵਾਰ ੱਮ. ਸੀ. ਦੀ ਚੋਣ ਜਿੱਤਣ ਪਿੱਛੋਂ ਹੀ ਮੈਂ ਪਰਧਾਨਗੀ ਦਾ ਉਮੀਦਵਾਰ ਬਣ ਗਿਆ। ਉਸ ਸਮੇਂ ਦੇ ਵਿਧਾਇਕਾਂ ਨੇ ਮੈਨੂੰ ਪਰਧਾਨ ਨਹੀਂ ਬਣਨ ਦਿੱਤਾ ਪਰ 3 ਸਾਲ ਬਾਅਦ ਪਰਾਣੇ ਪਰਧਾਨ ਨੂੰ ਉਤਾਰ ਕੇ ਮੈਂ ਖਦ ਪਰਧਾਨ ਬਣ ਗਿਆ। ਇਸ ਤਰਹਾਂ ਮੈਂ 3 ਵਾਰ ੱਮ. ਸੀ. ਅਤੇ 2 ਵਾਰ ਪਰਧਾਨ ਬਣਿਆ। ਉਸ ਪਿੱਛੋਂ ਮੈਂ ਕਾਂਗਰਸ ਪਾਰਟੀ ਕੋੋਲੋਂ ਟਿਕਟ ਮੰਗੀ ਪਰ ਟਿਕਟ ਨਾ ਮਿਲਣ ਤੇ ਮੈਂ ਆਜ਼ਾਦ ਚੋਣ ਲੜੀ ਅਤੇ ਜਿੱਤ ਗਿਆ। ਮੈਨੂੰ ਯਾਦ ਹੈ ਕਿ ਮੇਰਾ ਚੋਣ ਨਿਸ਼ਾਨ ਜਹਾਜ਼ ਸੀ ਅਤੇ ਮੈਂ ਲੋਕਾਂ ਨੂੰ ਕਿਹਾ ਕਰਦਾ ਸੀ ਕਿ ਯਾਰ, ਮੇਰਾ ਵੀ ਜਹਾਜ਼ ਚੜਹਾ ਦਿਓ। ਲੋਕਾਂ ਨੇ ਅਜਿਹਾ ਸਾਥ ਦਿੱਤਾ ਕਿ ਅੱਜ ਖਦ ਜਹਾਜ਼ਾਂ ਵਿਚ ਘੰਮ ਰਿਹਾ ਹਾਂ।