ਤਲਵੰਡੀ ਸਾਬੋ ਦੀ ਗਰੂ ਕਾਸ਼ੀ ਯੂਨੀਵਰਸਿਟੀ ਵਿੱਚ ਪਾਸ ਹੋ ਵਿਦਿਆਰਥੀਆਂ ਨੇ ਯੂਨੀਵਰਸਿਟੀ ਖ਼ਿਲਾਫ਼ ਪਰਦਰਸ਼ਨ ਸ਼ਰੂ ਕਰ ਦਿੱਤਾ ਹੈ। ਉਨਹਾਂ ਦਾ ਕਹਿਣਾ ਹੈ ਕਿ ਉਨਹਾਂ ਨੂੰ ਯੂਨੀਵਰਸਿਟੀ ਵੱਲੋਂ ਜਾਅਲੀ ਡਿਗਰੀਆਂ ਦਿੱਤੀਆਂ ਗਈਆਂ ਹਨ ਜਿਸ ਦਾ ਉਨਹਾਂ ਨੂੰ ਕੋਈ ਵੀ ਫ਼ਾਇਦਾ ਨਹੀਂ ਹੋਇਆ ਤੇ ਉਨਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਹੈ। ਪਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਕਿਹਾ ਕਿ ਜਦੋਂ ਉਹ ਕੋਈ ਸਰਕਾਰ ਵੱਲੋਂ ਕੱਢੀਆਂ ਗਈਆਂ ਨੌਕਰੀਆਂ ਲਈ ਅਪਲਾਈ ਕਰਨ ਜਾਂਦੇ ਹਨ ਤਾਂ ਉਨਹਾਂ ਨੂੰ ਅੱਗੋਂ ਕਿਹਾ ਜਾਂਦਾ ਹੈ ਕਿ ਤਹਾਡੇ ਕੋਲ ਜੋ ਡਿਗਰੀ ਹੈ ਉਹ ਨਕਲੀ ਹੈ। ਉਨਹਾਂ ਨੇ ਇਸ ਬਾਬਤ ਯੂਨੀਵਰਸਿਟੀ ਨਾਲ ਰਾਬਤਾ ਵੀ ਕੀਤਾ ਅਤੇ ਪਰਦਰਸ਼ਨ ਵੀ ਕੀਤਾ ਪਰ ਇਸ ਦੇ ਬਾਵਜੂਦ ਕੋਈ ਵੀ ਸਣਵਾਈ ਨਹੀਂ ਹੋਈ। ਪਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਯੂਨੀਵਰਸਿਟੀ ਬਾਹਰ ਪਰਦਰਸ਼ਨ ਕਰ ਰਹੇ ਹਨ ਪਰ ਅਜੇ ਤੱਕ ਉਨਹਾਂ ਦੀ ਕੋਈ ਸਣਵਾਈ ਨਹੀਂ ਹੋਈ ਹੈ ਜਿਸ ਕਾਰਨ ਉਨਹਾਂ ਨੇ ਹਣ ਬੂਟ ਪਾਲਸ਼ ਕਰਕੇ ਤੇ ਚਾਹ ਦੀ ਰੇਹੜੀ ਲਾ ਕੇ ਪਰਦਰਸ਼ਨ ਸ਼ਰੂ ਕੀਤਾ ਹੈ। ਉਨਹਾਂ ਕਿਹਾ ਕਿ ਅਜਿਹਾ ਕਰਕੇ ਅਸੀਂ ਦੱਸਣਾ ਚਾਹੰਦੇ ਹਾਂ ਕਿ ਕਿਵੇਂ ਇੱਥੇ ਗਰੂਆਂ ਦੇ ਨਾਂਅ ਤੇ ਧੋਖਾਧੜੀ ਕੀਤੀ ਜਾਂਦੀ ਹੈ। ਦੂਜੇ ਪਾਸੇ ਕਿਸਾਨ ਯੂਨੀਅਨ ਸਿੱਧੂਪਰ ਵੱਲੋਂ ਵਿਦਿਆਰਥੀਆਂ ਦਾ ਸਾਥ ਦਿੱਤਾ ਜਾ ਰਿਹਾ ਹੈ। ਇਸ ਮੌਕੇ ਉਨਹਾਂ ਕਿਹਾ ਕਿ ਇਨਹਾਂ ਬੱਚਿਆਂ ਨਾਲ ਧੋਖਾਧੜੀ ਕੀਤੀ ਹੈ ਜਿਸ ਕਾਰਨ ਉਨਹਾਂ ਵੱਲੋਂ ਬੱਚਿਆਂ ਦਾ ਸਾਥ ਦਿੱਤਾ ਜਾ ਰਿਹਾ ਹੈ। ਉਨਹਾਂ ਕਿਹਾ ਕਿ ਜਿੰਨਾਂ ਸਮਾਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਉਨਹਾਂ ਸਮਾਂ ਉਨਹਾਂ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।