ਭਗਵੰਤ ਮਾਨ ਪਹੰਚੇ ਮੰਬਈ ਉਨਹਾਂ ਦੇ ਵਲੋਂ ਕਿਹਾ ਗਿਆ ਪੰਜਾਬ ਦੀ ਇੰਡਸਟਰੀ ਅਤੇ ਬਾਲੀਵੱਡ ਨੂੰ ਜੋੜਨ ਆਇਆ

ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਤਵਾਰ ਨੂੰ ਮੰਬਈ ਪਹੰਚੇ। ਮਾਨ ਦੋ ਦਿਨਾਂ ਲਈ ਮੰਬਈ ਆ ਹਨ। ਇੱਥੇ ਉਹ ਉਦਯੋਗਪਤੀਆਂ ਨਾਲ ਮਲਾਕਾਤ ਕਰਨਗੇ। ਮੰਬਈ ਪਹੰਚਣ ਤੇ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਚ ਇੱਕ ਵੱਡੀ ਫਿਲਮ ਇੰਡਸਟਰੀ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ। ਇਸ ਦੇ ਲਈ ਮੈਂ ਵੱਡੇ ਪਰੋਡਕਸ਼ਨ ਹਾਊਸਾਂ ਨੂੰ ਬੇਨਤੀ ਕਰਾਂਗਾ ਕਿ ਉਹ ਪੰਜਾਬ ਵਿੱਚ ਆਪਣੇ ਸਟੂਡੀਓ ਸਥਾਪਤ ਕਰਨ।
ਮੈਂ ਪੰਜਾਬ ਦੀ ਫਿਲਮ ਇੰਡਸਟਰੀ ਅਤੇ ਬਾਲੀਵੱਡ ਨੂੰ ਜੋੜਨ ਆਇਆ ਹਾਂ।ਭਗਵੰਤ ਨੇ ਕਿਹਾ ਕਿ ਮੈਂ ਫਰਵਰੀ ਚ ਹੋਣ ਵਾਲੀ ਇਨਵੈਸਟ ਪੰਜਾਬ ਕਨਵੈਨਸ਼ਨ ਦੇ ਸਬੰਧ ਚ ਕਾਰੋਬਾਰੀਆਂ ਨੂੰ ਮਿਲਣ ਅਤੇ ਸੱਦਾ ਦੇਣ ਲਈ ਮੰਬਈ ਪਹੰਚਿਆ ਹਾਂ। ਅਸੀਂ ਪੰਜਾਬ ਚ ਉਦਯੋਗ ਨੂੰ ਵੱਡੇ ਪੱਧਰ ਤੇ ਉਤਸ਼ਾਹਿਤ ਕਰਾਂਗੇ। ਟੀਮ ਮਹਾਰਾਸ਼ਟਰਾ ਵੱਲੋਂ ਭਰਵੇਂ ਸਆਗਤ ਤੇ ਅਥਾਹ ਮਾਣ ਸਤਿਕਾਰ ਤੇ ਪਿਆਰ ਦੇਣ ਲਈ ਦਿਲੋਂ ਧੰਨਵਾਦ…ਜ਼ਿਕਰ ਕਰ ਦਈ ਕਿ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਾਂ ਦੀ ਸਥਾਪਨਾ ਅਤੇ ਉਦਯੋਗਿਕ ਖੇਤਰ ਵਿੱਚ ਨਵੇਂ ਆਯਾਮ ਸਥਾਪਿਤ ਕਰਨ ਲਈ ਯਤਨਸ਼ੀਲ ਹੈ। ਇਸ ਦਿਸ਼ਾ ਚ ਮੱਖ ਮੰਤਰੀ ਭਗਵੰਤ ਮਾਨ ਖਦ ਦੇਸ਼-ਵਿਦੇਸ਼ ਦੇ ਕਾਰੋਬਾਰੀਆਂ ਨਾਲ ਮਲਾਕਾਤ ਕਰ ਰਹੇ ਹਨ। ਹਣ ਇਸ ਕੜੀ ਚ ਉਹ ਮੰਬਈ ਪਹੰਚ ਗ ਹਨ।




