‌ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮ੍ਰਿਤਪਾਲ ਸਿੰਘ ਵਲੋ ਇਕ ਮੁਹਿੰਮ ਚਲਾਈ ਗਈ ਸੀ। ਜਿਸ ਚ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਗੁਰੂ ਦੇ ਲੜ੍ਹ ਲਗਾਣਾ, ਅਤੇ ਅੰਮ੍ਰਿਤ ਸੰਚਾਰ ਕਰਾਵਣਾ, ਉਥੇ ਹੀ ਅਮ੍ਰਿਤਪਾਲ ਸਿੰਘ ਦੇ ਵਲੋ ਖਾਲਸਾ ਵਹੀਰ ਚਲਾਈ ਗਈ ਜਿਸ ਪੰਜਾਬ ਦੇ ਕਈ ਨੌਜਵਾਨਾਂ ਨੇ ਅੰਮ੍ਰਿਤ ਸੰਚਾਰ , ਕੇਸ ਰਖਿਆ ਅਤੇ ਨਸ਼ੇ ਤੋਂ ਦੂਰ ਰਹੇ। ਇਸਦੇ ਵਿਚਾਲੇ ਹੀ ਚਮਕੌਰ ਸਾਹਿਬ ਦੇ ਇਕ ਨੌਜਵਾਨ ਦੇ ਵਲੋ ਚੂਠਾ ਪਰਚਾ ਦਰਜ ਕੀਤਾ ਗਿਆ , ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਅਤੇ ਓਹਨਾ ਦੇ ਸਾਥੀਆ ਨੂੰ ਫਰਨ ਲਈ ਪੰਜਾਬ ਪੁਲਿਸ lg ਗਈ। ਇਸਦੇ ਵਿੱਚੋ ਲਵਪ੍ਰੀਤ ਸਿੰਘ ਉਫ ਤੂਫ਼ਾਨ ਸਿੰਘ ਸੀ ਜਿਸ ਨੂੰ ਕਿ ਅਜਨਾਲਾ ਦੀ ਜੇਲ ਚ ਬੰਦ ਕੀਤਾ ਗਿਆ, ਅਤੇ ਅੰਮ੍ਰਿਤਪਾਲ ਸਿੰਘ ਦੇ ਵਲੋ ਕਿਹਾ ਗਿਆ ਕਿ ਸਾਰੇ ਸ਼ਾਂਤਮਈ ਢੰਗ ਦੇ ਨਾਲ ਅਜਲਾਨਾ ਪਹੁੰਚਣ ਦੀ ਕਿਰਪਾਲਤਾ ਕਰਨ ਅਤੇ ਜੌ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ ਉਸਨੂੰ ਰੱਦ ਕੀਤਾ ਜਾਵੇ। ਪਰ ਇਸ ਵਿਚਾਲੇ ਹੀ ਪੰਜਾਬ ਪਲਿਸ ਤੇ ਨੌਜਵਾਨਾਂ ਦਾ ਆਪਸ ਚ ਮਾਹੌਲ ਬਿਗੜ ਗਿਆ , ਜਿਸ ਤੋਂ ਬਾਅਦ 18 ਮਾਰਚ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਬਿਨਾਂ ਕਿਸੇ ਵਾਰੰਟ ਤੋਂ ਅੰਮ੍ਰਿਤਪਾਲ ਸਿੰਘ ਤੇ ਓਹਨਾ ਦੇ ਸਾਥੀਆ ਦਾ ਪਿੱਛਾ ਕਰਨ ਫੜਨ ਲਗੇ , ਤੇ 8 ਜਾਣਿਆ ਨੂੰ ਫੜ੍ਹ ਕੇ ਅਸਾਮ ਦੇ ਡਿਬਰੂਗੜ੍ਹ ਜੇਲ ਕ ਬੰਦ ਕੀਤਾ ਗਿਆ ਅਤੇ NSA ਵੀ ਲਾਈ ਗਈ, ਤੇ ਹੁਣ ਬੀਤੇ ਦਿਨ ਅਮ੍ਰਿਤਪਾਲ ਸਿੰਘ ਦੇ ਕਰੀਬੀ ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਕਾਬੂ ਕੀਤਾ ਤੇ ਪੰਜਾਬ ਪੁਲਿਸ ਨੇ ਪਪਲਪ੍ਰੀਤ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ। 18 ਮਾਰਚ ਤੋਂ ਲੈਕੇ ਹੁਣ ਤਕ ਪਪਲਪ੍ਰੀਤ ਸਿੰਘ ਪੁਲਿਸ ਦੀ ਗਿਰਫ਼ਤ ਚੋ ਬਾਹਰ ਸਨ।