ਉਹ ਜਿਸ ਤਰਹਾਂ ਅੰਦਰ ਟੰਪ ਕੇ ਗਿਆ ਤੇ ਕ ਹੀ ਸੈਕਿੰਡ ਵਿਚ ਸਭ ਕ ਕੀਤਾ, ਇਸ ਤੋਂ ਸਾਫ ਜਾਪ ਰਿਹਾ ਸੀ ਕਿ ਉਸ ਨੇ ਕਮਾਂਡੋ ਟਰੇਨਿੰਗ ਲਈ ਹੋਈ ਸੀ ਸਰੀ ਹਰਿਮੰਦਰ ਸਾਹਿਬ, ਅੰਮਰਿਤਸਰ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਬਾਰੇ ਵੱਡਾ ਖਲਾਸਾ ਹੋਇਆ ਹੈ। ਸ਼ਰੋਮਣੀ ਕਮੇਟੀ ਨੇ ਖਲਾਸਾ ਕੀਤਾ ਹੈ ਕਿ ਟਾਸਕ ਫੋਰਸ ਨੂੰ ਮਲਜ਼ਮ ਉਤੇ ਸ਼ੱਕ ਸੀ ਤੇ ਉਸ ਨੂੰ ਕਈ ਵਾਰ ਦਰਬਾਰ ਸਾਹਿਬ ਵਿਚ ਜਾਣ ਤੋਂ ਰੋਕ ਕੇ ਵਾਪਸ ਭੇਜਿਆ ਗਿਆ। ਪਰ ਇਸ ਦੇ ਬਾਵਜੂਦ ਉਹ ਕੋਸ਼ਿਸ਼ਾਂ ਕਰਦਾ ਰਿਹਾ। ਉਸ ਨੇ 3-4 ਵਾਰ ਇਹ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕਿਆ। ਇਸ ਤੋਂ ਬਾਅਦ ਉਸ ਨੇ ਚਲਾਕੀ ਵਰਤੀ। ਜਦੋਂ ਸ਼ਾਮ ਨੂੰ ਟਾਸਕ ਫੋਰਸ ਸੇਵਾਦਾਰਾਂ ਦੀ ਡਿਊਟੀ ਬਦਲ ਗਈ ਤਾਂ ਮਲਜ਼ਮ ਬੜੀ ਚਲਾਕੀ ਨਾਲ ਅੰਦਰ ਦਾਖਲ ਹੋ ਗਿਆ। ਸ਼ਰੋਮਣੀ ਗਰਦਆਰਾ ਪਰਬੰਧਕ ਕਮੇਟੀ ਦੇ ਪਰਧਾਨ ਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਾਅਵਾ ਕੀਤਾ ਹੈ ਕਿ ਮਲਜ਼ਮ ਦੀਆਂ ਹਰਕਤਾਂ ਤੋਂ ਲੱਗਦਾ ਸੀ ਕਿ ਉਸ ਨੂੰ ਕਮਾਂਡੋ ਟਰੇਨਿੰਗ ਸੀ। ਇਸੇ ਕਾਰਨ ਉਸ ਨੇ ਕ ਹੀ ਸਕਿੰਟ ਵਿਚ ਘਟਨਾ ਨੂੰ ਅੰਜਾਮ ਦੇ ਦਿੱਤਾ। ਉਹ ਜਿਸ ਤਰਹਾਂ ਅੰਦਰ ਟੰਪ ਕੇ ਗਿਆ ਤੇ ਕ ਹੀ ਸੈਕਿੰਡ ਵਿਚ ਸਭ ਕ ਕੀਤਾ, ਇਸ ਤੋਂ ਸਾਫ ਜਾਪ ਰਿਹਾ ਸੀ ਕਿ ਉਸ ਨੇ ਕਮਾਂਡੋ ਟਰੇਨਿੰਗ ਲਈ ਹੋਈ ਸੀ।