ਗੋਲਗੱਪੇ ਵਾਲਾ ਬੁਜੁਰਗ ਬਾਬੇ ਦੀ ਫੋਟੋ ਵਾਇਰਲ ਮਗਰੋਂ, ਲੋਕਾਂ ਦਾ ਹੋਇਆ ਇਕੱਠ

ਸੁਲਤਾਨਵਿੰਡ ਰੋਡ ਅੰਮ੍ਰਿਤਸਰ, ਨਹਿਰ ਕੋਲ, ਪੈਟਰੋਲ ਪੰਪ ਦੇ ਸਾਹਮਣੇ ਇਕ ਪੰਜਾਬੀ ਤੇ ਇਕ ਭਈਏ ਦੀ ਗੋਲ ਗੱਪਿਆਂ ਦੀ ਰੇਹੜੀ ਕੋਲ ਕੋਲ ਲੱਗੀ ਹੈ। ਤੇ ਆਪਣੇ ਲੋਕ ਪੰਜਾਬੀ ਸਿੱਖ ਨੂੰ ਛਡ ਕੇ ਭਈਏ ਦੀ ਰੇਹੜੀ ਤੇ ਗੋਲ ਗੱਪੇ ਖਾਣਾ ਜਿਆਦਾ ਪਸੰਦ ਕਰਦੇ। ਪੰਜਾਬੀ ਸਿੱਖ ਨੇ ਗੁਰਮੁਖੀ ਚ ਬੋਰਡ ਲਾਇਆ ਤੇ ਭਈਏ ਨੇ ਹਿੰਦੀ ਚ। ਕੀ ਬਣੂ ਸਾਡਾ। ਜਿਥੇ ਇਕ ਪਾਸੇ ਲੋਕ ਵਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿਚ ਪੰਜਾਬੀ ਘੱਟ ਦੇ ਜਾ ਰਹੇ ਹਨ, ਮਾਂ ਬੋਲੀ ਨੂੰ ਬਚਾਣਾ ਹੈ, ਫੋਟੋ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਸੀ ਜਿਸ ਵਿਚ ਇਸ ਪਾਸੇ ਭਈਏ ਦੀ ਰੇਹੜੀ ਲਗੀ ਹੈ ਜਿਸਦਾ ਬੋਰਡ ਹਿੰਦੀ ਵਿਚ ਲਗਾ ਹੈ, ਤੇ ਦੂਜੇ ਪਾਸੇ ਸਰਦਾਰ ਬੁਜੁਰਗ ਖੜ੍ਹਾ ਹੈ, ਅਤੇ ਬੋਰਡ ਵੀ ਪੰਜਾਬੀ ਚ ਲਗਾ ਹੈ, ਕਈਆਂ ਨੇ ਸੋਸ਼ਲ ਮੀਡਿਆ ਤੇ ਲਿਖਿਆ। ਫੋਟੋ ਏਨੀ ਵਾਰੀਅਲ ਹੋਈ ਜਿਸ ਵਿਚ ਕਿਹਾ ਗਿਆ ਕਿ ਜਿਥੇ ਆਪਣੇ ਪੰਜਾਬੀ ਸਾਥ ਨਹੀਂ ਦੇ ਸਕਦੇ, ਤੇ ਭਈਏ ਦੇ ਦੁਕਾਨ ਤੇ ਆਪਣੇ ਪੰਜਾਬੀ ਹੀ ਖਰੇ ਨਜ਼ਰ ਆਏ , ਤੇ ਲੋਕ ਵਲੋਂ ਕਾਫੀ ਚਰਚਾ ਵੀ ਕੀਤੀ ਗਈ ਜਿਸ ਤੋਂ ਬਾਅਦ ਇਕੋ ਹੀ ਦੀਨਾ ਚ ਸਰਦਾਰ ਬਾਬਾ ਦੀ ਰੇਹੜੀ ਤੇ ਲੋਕ ਦਾ ਇਕੱਠ ਦੇਖਣ ਨੂੰ ਮਿਲਿਆ, ਜਿਹੜੀ ਉਹ ਵੀਡੀਓ ਵੀ ਕਾਫੀ ਤੇਜ਼ਜ਼ ਹੁਈ, ਤੇ ਲੋਕ ਵਲੋਂ ਪਸੰਦ ਕੀਤਾ ਗਿਆ। ਜਿਸ ਇਹ ਦੇਖਿਆ ਜਾ ਸਕਦਾ ਹੈ ਕਿ ਪੰਜਾਬੀ ਹੀ ਪੰਜਾਬੀ ਦੀ ਮੱਦਦ ਕਰ ਸਕਦਾ ਹੈ।
ਇਹ ਫੋਟੋ ਸੋਸ਼ਲ ਮੀਡਿਆ ਤੇ ਮਸੰਦ ਮੂਵੀ ਦੇ ਅਦਾਕਾਰ Rabbi Kandola ਦੇ ਵਲੋਂ ਸ਼ੇਅਰ ਕੀਤੀ ਗਈ , ਜਿਸ ਤੋਂ ਬਾਅਦ ਲੋਕ ਦੀਆ ਨਜ਼ਰ ਚ ਫੋਟੋ ਆਈ ਤੇ ਭੀੜ ਇਕਠੀ ਹੁਈ, ਜਦ ਭੀੜ ਇਕਠੀ ਹੁਈ ਤਾਂ Rabby ਦੇ ਵਲੋਂ ਲਿਖਿਆ ਗਿਆ
ਸ਼ਾਬਾਸ਼ ਪੰਜਾਬੀਓ.. ਸੁਆਦ ਲਿਆਂਦਾ …ਅਣਖ ਮਰੀ ਨੀ…ਬਾਪੂ ਜੀ ਦੀ ਰੇਹੜੀ ਤੋਂ ਸਮਾਨ ਖਤਮ ਹੋ ਗਿਆ ਸੀ,ਘਰੇ ਫੋਨ ਕਰਕੇ ਦੁਬਾਰਾ ਰਾਸ਼ਨ ਪਾਣੀ ਮੰਗਵਾਉਣਾ ਪਿਆ ! ਚੜਦੀਕਲਾ
ਹਨੇਰੇ ਤੱਕ ਪਿਆਰ ਕਰਨ ਵਾਲਿਆਂ ਦੀ ਲਾਈਨ ਨੀ ਟੁੱਟ ਰਹੀ ਸਦਕੇ ਪੰਜਾਬੀਓ ਜੇ ਸੱਚ ਆਖਾ ਤਾ ਪੰਜਾਬ ਨੂੰ ਜੇ ਕੋਈ ਰੰਗਲਾ ਪੰਜਾਬ ਬਣਾ ਸਕਦਾ ਤਾ ਉਹ ਅਸੀਂ ਖੁੱਦ ਆ ਇਹ ਬਾਹਰੋਂ ਆਏ ਲੋਕ ਤਾ ਸਾਡੀਆਂ ਵੋਟਾਂ ਲੈਕੇ ਸਾਡੇ ਹੀ ਪੈਸੇ ਤੇ ਐਸ ਕਰਕੇ ਸਾਡੇ ਹੀ ਛਿੱਤਰ ਮਾਰਦੇ ਨੇ ! ਸਮਾਂ ਆਗਿਆ ਇੱਕ ਦੂੱਜੇ ਦਾ ਸਾਥ ਦੇਣਦਾ ਆਪਣਿਆਂ ਨਾਲ ਖੜਨ ਦਾ ਪੰਜਾਬ ਨਾਲ ਖੜਨ ਦਾ !




