ਵਾਰਿਸ ਪੰਜਾਬ ਦੇ ਮੁੱਖੀ ਅਮ੍ਰਿਤਪਾਲ ਸਿੰਘ ਚਲਾਈ ਗਈ ਖਾਲਸਾ ਵਹੀਰ ਜਿਸ ਦਾ ਟੀਚਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਅਤੇ ਗੁਰੂ ਦੇ ਲੜ੍ਹ ਲਾਣਾ, ਤੇ ਗੁਰੂ ਦਾ ਸਿੰਘ ਬਨਾਣਾ । ਜਿਹੜੀ ਕਿ ਹਕੂਮਤਾਂ ਕਰਕੇ ਅਮ੍ਰਿਤਪਾਲ ਸਿੰਘ ਦਾ ਚਰਿਤ੍ਰ ਖਰਾਬ ਕੀਤਾ ਗਿਆ ਅਤੇ ਜਥੇ ਦੇ ਆਗੂਆਂ ਨੂੰ ਅਮ੍ਰਿਤਪਾਲ ਸਿੰਘ ਸਮੇਤ ਡਿਬ੍ਰੂਗੜ੍ਹ ਜੇਲ ਚ ਬੰਦ ਕੀਤਾ ਗਿਆ ਤੇ ਖਾਲਸਾ ਵਹੀਰ ਰੋਕੀ ਗਈ ਜਿਹੜੀ ਕਿ ਗੁਰੂ ਨਾਲ ਜੋੜਨਾ ਦਾ ਉਪਰਾਲਾ ਕਰ ਰਹੀ ਸੀ, ਉਸਨੂੰ ਵਿਚ ਰੋਕ ਦਿੱਤਾ ਗਿਆ ਗਿਆ। ਤੇ ਹੁਣ ਗੁਰੂ ਦੇ ਸਦਕਾ ਵਾਪਿਸ ਖਾਸਲਾ ਵਹੀਰ ਬਾਬਾ ਰਾਮ ਸਿੰਘ ਭਿੰਡਰਾਂਵਾਲੇ ਵਲੋਂ ਸ਼ੁਰੂ ਕੀਤੀ ਗਈ, ਜਿਹੜੀ ਕਿ ਮੁਕਤਸਰ ਤੋਂ ਰਵਾਨਾ ਹੋ ਚੁਕੀ ਹੈ ਤੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਵਿਖੇ ਸੰਪੂਰਨ ਹੋਵੇਗੀ। ਇਸ ਖਾਲਸਾ ਵਹੀਰ ਚ ਅਮ੍ਰਿਤਪਾਲ ਸਿੰਘ ਦੀ ਮਾਤਾ ਦੇ ਵਲੋਂ ਹਾਜਰੀ ਭਰੀ ਗਈ।